ਕਰਨ ਵਰਮਾ
ਮੋਹਾਲੀ: ਆਚਾਰਿਆ ਮਨੀਸ਼ ਆਯੂਰਵੇਦ ਦੇ ਦੁਨੀਆ 'ਚ ਇੱਕ ਮਸ਼ਹੂਰ ਨਾਂ ਹੈ। ਆਚਾਰਿਆ ਮਨੀਸ਼ ਵੱਲੋਂ ਹੁਣ ਤੱਕ ਹਜਾਰਾਂ ਲੋਕਾਂ ਦਾ ਸਫ਼ਲ ਇਲਾਜ਼ ਆਯੂਰਵੇਦ ਦੇ ਮਾਧਿਅਮ ਤੋਂ ਕੀਤਾ ਜਾ ਚੁੱਕਾ ਹੈ। ਆਯੂਰਵੇਦ ਮਾਹਿਰਾਂ ਮੁਤਾਬਿਕ ਸਾਡੀ ਬਿਮਾਰੀਆਂ ਦਾ ਸਭ ਤੋਂ ਮੁੱਖ ਕਾਰਨ ਸਾਡੀ ਜੀਵਨਸ਼ੈਲੀ ਅਤੇ ਖਾਣ-ਪੀਣ ਮੰਨਿਆ ਜਾਂਦਾ ਹੈ।
ਨਿਊਜ਼18 ਮੋਹਾਲੀ ਦੇ ਨਾਲ ਗੱਲ ਕਰਦਿਆਂ ਆਚਾਰਿਆ ਮਨੀਸ਼ ਨੇ ਕਈ ਅਜਿਹੀਆਂ ਗੱਲਾਂ ਦੱਸੀਆਂ ਜਿਹੜੀ ਕਿ ਤੁਹਾਨੂੰ ਵੀ ਹੈਰਾਨ ਕਰ ਦੇਣਗੀਆਂ। ਆਚਾਰਿਆ ਮਨੀਸ਼ ਮੁਤਾਬਿਕ ਆਯੂਰਵੇਦ ਕਿਡਨੀ ਜਾ ਗੁਰਦੇ ਦਾ ਇਲਾਜ਼ ਆਯੂਰਵੇਦ ਬਹੁਤ ਚੰਗੇ ਢੰਗ ਨਾਲ ਘੱਟ ਸਮੇਂ ਦੇ ਵਿੱਚ ਕਰ ਸਕਦਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਆਯੂਰਵੇਦ ਕੋਲ ਮਨੁੱਖ ਦੇ ਸਾਰੀ ਬਿਮਾਰੀਆਂ ਦੇ ਇਲਾਜ਼ ਹਨ। ਗਾਂ ਦੇ ਦੁੱਧ ਅਤੇ ਗਾਵਾਂ ਨੂੰ ਲੈਕੇ ਆਚਾਰਿਆ ਮਨੀਸ਼ ਨੇ ਦੱਸਿਆ ਕਿ ਸਾਡੀ ਦੇਸ਼ੀ ਗਾਂ ਤੋਂ ਇਲਾਵਾ ਬਾਕੀ ਸਾਰੀ ਗਾਵਾਂ ਦੇ ਦੁੱਧ ਖ਼ਤਰਨਾਕ ਹੋ ਸਕਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, Healthy, Mohali, Punjab