Home /mohali /

ਪਤਨੀ ਦੀ ਮੌਤ ਪਿੱਛੋਂ ਯਾਦਾਂ ਨੂੰ ਇੰਝ ਸਾਂਭਿਆ ਸ਼ਖਸ ਨੇ ਕਿ ਅੰਤਰਰਾਸ਼ਟਰੀ ਕਿਤਾਬਾਂ 'ਚ ਦਰਜ ਹੋਇਆ ਨਾਂਅ

ਪਤਨੀ ਦੀ ਮੌਤ ਪਿੱਛੋਂ ਯਾਦਾਂ ਨੂੰ ਇੰਝ ਸਾਂਭਿਆ ਸ਼ਖਸ ਨੇ ਕਿ ਅੰਤਰਰਾਸ਼ਟਰੀ ਕਿਤਾਬਾਂ 'ਚ ਦਰਜ ਹੋਇਆ ਨਾਂਅ

X
ਪਤਨੀ

ਪਤਨੀ ਦੀ ਮੌਤ ਤੋਂ ਬਾਅਦ ਵੀ ਉਸ ਦੀ ਯਾਦ ਨੂੰ ਇੰਝ ਰੱਖਿਆ ਹੈ ਜ਼ਿੰਦਾ !

ਚੰਡੀਗੜ੍ਹ ਦੇ ਰਹਿਣ ਵਾਲੇ ਵਿਜੈ ਕੁਮਾਰ ਨੇ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਉਸ ਦੀ ਯਾਦ 'ਚ ਇੱਕ ਮਾਰਬਲ ਦਾ ਬੁੱਤ ਬਣਵਾ ਦਿੱਤਾ ਹੈ।

  • Share this:

ਕਰਨ ਵਰਮਾ

ਚੰਡੀਗੜ੍ਹ- ਜਿਵੇਂ ਸ਼ਾਹਜਹਾਨ ਨੇ ਆਪਣੀ ਪਤਨੀ ਦੀ ਯਾਦ ਵਿੱਚ ਤਾਜਮਹਲ ਬਣਾ ਦਿੱਤਾ ਸੀ। ਉਸ ਤਰ੍ਹਾਂ ਚੰਡੀਗੜ੍ਹ ਦੇ ਰਹਿਣ ਵਾਲੇ ਵਿਜੈ ਕੁਮਾਰ ਨੇ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਉਸ ਦੀ ਯਾਦ 'ਚ ਇੱਕ ਮਾਰਬਲ ਦਾ ਬੁੱਤ ਬਣਵਾ ਦਿੱਤਾ ਹੈ। ਇਹ ਮਾਰਬਲ ਦਾ ਬੁੱਤ ਲੋਕਾਂ 'ਚ ਚਰਚਾ ਦਾ ਵਿਸ਼ਾ ਹੋਣ ਦੇ ਨਾਲ ਨਾਲ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰਿਕਾਰਡ ਕਿਤਾਬਾਂ ਵਿੱਚ ਵੀ ਨਾਮ ਦਰਜ ਕਰਾ ਲਿਆ ਹੈ।

ਵਿਜੈ ਦੱਸਦੇ ਹਨ ਕਿ ਉਨ੍ਹਾਂ ਦੀ ਸ਼ਾਦੀ ਮਾਤਾ ਪਿਤਾ ਵੱਲੋਂ ਕਰਵਾਈ ਗਈ ਸੀ, ਜਿਸ ਤੋਂ ਬਾਅਦ ਵਿਜੈ ਅਤੇ ਉਨ੍ਹਾਂ ਦੀ ਪਤਨੀ ਵਿਨਾ ਨੇ 47 ਸਾਲ ਖੁਸ਼ੀ ਖਸੀ ਵਤੀਤ ਕੀਤੇ। ਪਰ ਮਾਰਚ 2019 'ਚ ਪਤਨੀ ਦੇ ਦਿਹਾਂਤ ਨੇ ਵਿਜੈ ਨੂੰ ਅਕੇਲਾ ਕਰ ਦਿੱਤਾ। ਵਿਜੈ ਦੱਸਦੇ ਹਨ ਕਿ ਉਹ ਅੱਜ ਵੀ ਆਪਣੀ ਪਤਨੀ ਨੂੰ ਬਹੂਤ ਯਾਦ ਕਰਦੇ ਹਨ ਅਤੇ ਆਪਣੀ ਪਤਨੀ ਵੀਨਾ ਤੋਂ ਬਿਨਾ ਜਿੰਦਗੀ ਵਤੀਤ ਕਰਨਾ ਬਹੁਤ ਮੁਸ਼ਕਲ ਭਰਾ ਲੱਗਦਾ ਹੈ।

Published by:Drishti Gupta
First published:

Tags: Chandigarh, Love Marriage, Mohali, Punjab