Home /mohali /

ਮੂੜ੍ਹ ਤੋਂ ਮੋਹਾਲੀ ਦੇ ਮੇਅਰ ਬਣੇ ਅਮਰਜੀਤ ਸਿੱਧੂ

ਮੂੜ੍ਹ ਤੋਂ ਮੋਹਾਲੀ ਦੇ ਮੇਅਰ ਬਣੇ ਅਮਰਜੀਤ ਸਿੱਧੂ

X
ਮੂੜ੍ਹ

ਮੂੜ੍ਹ ਤੋਂ ਮੋਹਾਲੀ ਦੇ ਮੇਅਰ ਬਣੇ ਅਮਰਜੀਤ ਸਿੱਧੂ !

ਹਾਈ ਕੋਰਟ ਤੋਂ ਜਿੱਤਣ ਤੋਂ ਬਾਅਦ ਅਤੇ ਮੇਅਰ ਵਜੋਂ ਸੌਂ ਚੁੱਕਣ ਤੋਂ ਪਹਿਲਾਂ ਮੋਹਾਲੀ ਦੇ ਸੁਹਣਾ ਗੁਰਦੁਆਰਾ ਵਿੱਚ ਪਹੁੰਚੇ ਅਮਰਜੀਤ ਸਿੰਘ ਸਿੱਧੂ ਅਤੇ ਭਾਜਪਾ ਆਗੂ ਬਲਬੀਰ ਸਿੰਘ ਸਿੱਧੂ

  • Local18
  • Last Updated :
  • Share this:

ਕਰਨ ਵਰਮਾ

ਮੋਹਾਲੀ- ਅਮਰਜੀਤ ਸਿੰਘ ਜਿਤੀ ਸਿੱਧੂ ਨੂੰ ਮੂੜ੍ਹ ਤੋਂ ਮੋਹਾਲੀ ਦੇ ਮੇਅਰ ਵਜੋਂ ਚੁਣਿਆ ਗਿਆ ਹੈ। ਮੇਅਰ ਦੀ ਸੌਂ ਚੁੱਕਣ ਤੋਂ ਪਹਿਲਾਂ ਅਮਰਜੀਤ ਮੋਹਾਲੀ ਦੇ ਸੋਹਣਾ ਗੁਰੂਦਵਾਰਾ ਮੱਥਾ ਟੇਕਣ ਲਈ ਪਹੁੰਚੇ। ਇੱਥੇ ਉਨ੍ਹਾਂ ਦੇ ਨਾਲ ਸਾਬਕਾ ਮੰਤਰੀ ਬਲਬੀਰ ਸਿੱਧੂ ਵੀ ਮੌਜੂਦ ਸਨ। ਮੀਡੀਆ ਨਾਲ ਗੱਲ ਬਾਤ ਕਰਦਿਆਂ ਅਮਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਆਪ ਉੱਤੇ ਪੂਰਾ ਯਕੀਨ ਸੀ ਅਤੇ ਮਾਣਯੋਗ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਮੈਨੂੰ ਇਨਸਾਫ਼ ਮਿਲ ਗਿਆ ਹੈ, ਹੁਣ ਮੈਂ ਮੂੜ੍ਹ ਤੋਂ ਮੋਹਾਲੀ ਦੇ ਮੇਅਰ ਵਜੋਂ ਸੌਂ ਚੁੱਕ ਕੇ ਮੋਹਾਲੀ ਦੇ ਵਿਕਾਸ ਕਾਰਜਾਂ ਵਿੱਚ ਆਪਣਾ ਯੋਗਦਾਨ ਕਰਾਂਗਾ।

Published by:Drishti Gupta
First published:

Tags: Mayor, Mohali, Punjab