ਕਰਨ ਵਰਮਾ
ਚੰਡੀਗੜ੍ਹ: ਕੈਨੇਡਾ ਦੇ ਮਾਂਟਰੀਅਲ ਦੇ 3 ਫਰਜ਼ੀ ਕਾਲਜਾਂ ਦੇ ਖਿਲਾਫ ਵਿਦਿਆਰਥੀਆਂ ਨੇ ਪ੍ਰੈਸ ਕਾਨਫਰੰਸ ਚੰਡੀਗੜ੍ਹ ਵਿੱਚ ਕੀਤੀ। ਸੀ.ਡੀ.ਈ. ਕਾਲਜ, ਐਮ. ਕਾਲਜ. ਸੀ.ਸੀ.ਐੱਸ.ਕਿਊ ਕਾਲਜ, ਨੌਜ਼ਵਾਨ ਭਾਰਤ ਸਮੇਤ ਸਭਾ.ਪੁਨਿਆਬ ਸਟੂਡੈਂਟਸ ਯੂਨੀਅਨ, ਪੀ.ਐਸ.ਯੂ.ਲਲਕਾਰ ਨੇ ਪ੍ਰੈੱਸ ਕਾਨਫਰੰਸ ਕਰਕੇ ਚੰਡੀਗੜ੍ਹ ਸਥਿਤ ਕੈਨੇਡੀਅਨ ਅੰਬੈਸੀ ਦੇ ਬਾਹਰ ਹੰਢਿਆਇਆ 'ਤੇ ਧਰਨਾ ਦੇਣ ਦਾ ਐਲਾਨ ਕੀਤਾ।ਇਸ ਦੇ ਨਾਲ ਹੀ ਲੋਕਾਂ ਨੂੰ ਆਈ.ਡੀ.ਪੀ., ਕੈਨਮ ਅਤੇ ਪਿਰਾਮਿਡ ਸੈਂਟਰਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Canada, Student visa, Visa