ਕਰਨ ਵਰਮਾ
ਮੋਹਾਲੀ: ਕਿਹਾ ਜਾਂਦਾ ਹੈ ਕਿ ਕਿਤਾਬਾਂ ਮਨੁੱਖ ਦੀ ਸਭ ਤੋਂ ਚੰਗੀ ਸਾਥੀ ਹੁੰਦੀਆ ਹਨ ਅਤੇ ਪਰ ਅੱਜ ਦੀ ਨੌਜਵਾਨ ਪੀੜ੍ਹੀ ਇਸ ਸਾਥੀ ਤੋਂ ਦੂਰ ਭੱਜ ਰਹੇ ਹਨ। ਇਸ ਤਰ੍ਹਾਂ ਦੇ ਨੌਜਵਾਨਾਂ ਲਈ ਲੇਖਕ ਮੁਬਾਰਕ ਸੰਧੂ ਵੱਲੋਂ ਲਿਖੀ ਗਈ ਨਾਵਲ "Boris-The Last Qahn Alive" ਇੱਕ ਚੰਗੀ ਸ਼ੁਰੂਆਤ ਸਾਬਿਤ ਹੋ ਸਕਦੀ ਹੈ।
ਇਸ ਕਿਤਾਬ ਦਾ ਪੰਜਾਬੀ ਅਨੁਵਾਦ ਵੀ ਹੁਣ ਬਜ਼ਾਰ ਵਿੱਚ ਆ ਚੁੱਕਾ ਹੈ। ਇਸ ਨਾਵਲ ਦੇ ਲੇਖਕ ਨਾਲ News18 ਮੋਹਾਲੀ ਨੇ ਗੱਲ ਕੀਤੀ ਅਤੇ ਉਨ੍ਹਾਂ ਤੋਂ ਇਸ ਨਾਵਲ ਬਾਰੇ ਜਾਣਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।