Home /mohali /

ਚੰਡੀਗੜ੍ਹ : 80 ਦੀ ਉਮਰ ਤੱਕ 100 ਤੋਂ ਵੱਧ ਤਮਗੇ ਜਿੱਤਣ ਵਾਲੇ ਅਮਰ ਸਿੰਘ ਦੀ ਕਹਾਣੀ 

ਚੰਡੀਗੜ੍ਹ : 80 ਦੀ ਉਮਰ ਤੱਕ 100 ਤੋਂ ਵੱਧ ਤਮਗੇ ਜਿੱਤਣ ਵਾਲੇ ਅਮਰ ਸਿੰਘ ਦੀ ਕਹਾਣੀ 

X
80

80 ਦੀ ਉਮਰ ਤੱਕ 100 ਤੋਂ ਵੱਧ ਤਮਗੇ ਜਿੱਤਣ ਵਾਲੇ ਅਮਰ ਸਿੰਘ ਦੀ ਕਹਾਣੀ 

ਅਮਰ ਸਿੰਘ ਨੂੰ 100 ਤੋਂ ਵੱਧ ਮੈਰਾਥਨ ਦੌੜਨ ਦਾ ਤਜਰਬਾ ਹੈ ਅਤੇ ਇੱਕ ਦਹਾਕੇ ਤੋਂ ਵੱਧ ਸਮੇਂ ਵਿੱਚ ਫਿਟਨੈਸ ਅਤੇ ਹੋਰ ਮਾਨਤਾਵਾਂ ਲਈ ਲਾਈਫਟਾਈਮ ਅਚੀਵਮੈਂਟ ਅਵਾਰਡ ਵੀ ਪ੍ਰਾਪਤ ਕੀਤੇ ਹਨ। ਉਨ੍ਹਾਂ ਨੇ 121 ਮੈਰਾਥਨ ਵਿੱਚ 15 ਤੋਂ ਵੱਧ ਅੰਡਰ 70+ ਅਤੇ 75+ ਉਮਰ ਸਮੂਹਾਂ ਵਿੱਚ ਸੋਨ ਤਗਮੇ ਜਿੱਤੇ ਹਨ।

ਹੋਰ ਪੜ੍ਹੋ ...
  • Local18
  • Last Updated :
  • Share this:

ਕਰਨ ਵਰਮਾ, ਚੰਡੀਗੜ੍ਹ

ਅਮਰ ਸਿੰਘ ਚੌਹਾਨ, ਇੱਕ ਅਲਟਰਾ ਮੈਰਾਥਨ ਖਿਡਾਰੀ ਜੋ 80 ਸਾਲ ਤੋਂ ਵੱਧ ਉਮਰ ਦੇ ਹਨ ਅਤੇ 10 ਸਾਲ ਦੀ ਉਮਰ ਤੋਂ ਦੌੜ ਰਹੇ ਹਨ। ਉਨ੍ਹਾਂ ਕੋਲ 100 ਤੋਂ ਵੱਧ ਮੈਰਾਥਨ ਦੌੜਨ ਦਾ ਤਜਰਬਾ ਹੈ ਅਤੇ ਇੱਕ ਦਹਾਕੇ ਤੋਂ ਵੱਧ ਸਮੇਂ ਵਿੱਚ ਫਿਟਨੈਸ ਅਤੇ ਹੋਰ ਮਾਨਤਾਵਾਂ ਲਈ ਲਾਈਫਟਾਈਮ ਅਚੀਵਮੈਂਟ ਅਵਾਰਡ ਵੀ ਪ੍ਰਾਪਤ ਕੀਤੇ ਹਨ।

ਉਨ੍ਹਾਂ ਨੇ 121 ਮੈਰਾਥਨ ਵਿੱਚ 15 ਤੋਂ ਵੱਧ ਅੰਡਰ 70+ ਅਤੇ 75+ ਉਮਰ ਸਮੂਹਾਂ ਵਿੱਚ ਸੋਨ ਤਗਮੇ ਜਿੱਤੇ ਹਨ।ਨਿਊਜ਼18 ਮੋਹਾਲੀ ਨਾਲ ਖ਼ਾਸ ਗੱਲ ਬਾਤ ਕਰਦਿਆਂ ਅਮਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਮੈਰਾਥਨ ਦੌੜਨ ਦਾ ਸਫ਼ਰ ਕਿਉਂ ਅਤੇ ਕਿਵੇਂ ਸ਼ੁਰੂ ਹੋਇਆ।

ਆਪਣੇ 121 ਮੈਰਾਥਨ ਦੌੜਨ ਦੇ ਤਜ਼ੁਰਬੇ ਨੇ ਸਾਂਝਾ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਦੌੜਨ ਦੇ ਆਪਣੇ ਕਈ ਫ਼ਾਇਦੇ ਹਨ ਇਸ ਨਾਲ ਬਾਡੀ ਅਤੇ ਆਤਮਾ ਦੇ ਵਿੱਚ ਸੰਤੁਲਨ ਬਣਾਉਣ ਦੇ ਵਿੱਚ ਬਹੁਤ ਮਦਦ ਮਿਲਦਾ ਹੈ ਅਤੇ ਤੁਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਦੂਰ ਰਹਿੰਦੇ ਹੋ।

Published by:Shiv Kumar
First published:

Tags: Amar Singh Chouhan, Marathon, Mohali, Punjab, Running, Sports