ਕਰਨ ਵਰਮਾ,
ਮੋਹਾਲੀ: ਮੋਹਾਲੀ ਜ਼ਿਲ੍ਹੇ 'ਚ ਜ਼ੀਰਕਪੁਰ ਦੇ ਡਕੋਲੀ 'ਚ ਰਹਿਣ ਵਾਲੀਆਂ ਦੋ ਭੈਣਾਂ ਆਪਣੀ ਸੁਰੀਲੀ ਆਵਾਜ਼ ਕਰਕੇ ਲੋਕਾਂ ਦੇ ਖਿੱਚ ਦਾ ਕੇਂਦਰ ਬਣ ਰਹੀਆਂ ਹਨ। ਇਹ ਦੋਵੇਂ ਭੈਣਾਂ ਯੂਫ਼ੋਨਿਕ ਸਿਸਟਰਸ ਦੇ ਨਾਂ ਨਾਲ ਜਾਣਿਆ ਜਾਂਦੀਆ ਹਨ। ਵੱਡੀ ਦਾ ਨਾਂ ਲਾਵਣਯਾ ਤੇ ਛੋਟੀ ਭੈਣ ਦਾ ਨਾਂ ਨਿਆ ਸ਼ਰਮਾ ਹੈ।
ਦੋਵੇਂ ਭੈਣਾਂ ਸ਼ੁਰੂ ਤੋਂ ਹੀ ਇੱਕ ਦੂਜੇ ਦੇ ਨਾਲ ਗਾਣਾ ਗਾ ਰਹੀਆਂ ਹਨ। ਹੁਣ ਤੱਕ ਦੋਵੇਂ ਭੈਣਾਂ ਦੇ 4 ਦੇ ਕਰੀਬ ਗਾਣੇ ਆ ਚੁੱਕੇ ਹਨ ਅਤੇ ਇੱਕ ਮਿਊਜ਼ਿਕ ਕੰਪਨੀ ਵੱਲੋਂ ਕੰਟਰੈਕਟ ਵੀ ਮਿਲਿਆ ਹੈ। ਲਾਵਣਯਾ ਤੇ ਨਿਆ ਆਪਣੀ ਹੁਣ ਤੱਕ ਦੀ ਸਫਲਤਾ ਦਾ ਕਾਰਨ ਆਪਣੇ ਮਾਤਾ ਪਿਤਾ ਨੂੰ ਦਿੰਦਿਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।