Home /mohali /

International Women's Day: ਇਨ੍ਹਾਂ ਵਿਦਿਆਰਥੀਆਂ ਨੇ ਇੰਝ ਮਨਾਇਆ ਇਹ ਖ਼ਾਸ ਦਿਹਾੜਾ !

International

International Women's Day: This is how these students celebrated this special da

ਚੰਡੀਗੜ੍ਹ: ਚੰਡੀਗੜ੍ਹ ਦੇ ਵਿੱਚ ਸਰਕਾਰੀ ਕਾਲਜ ਦੇ ਕੁੜੀਆਂ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਹਾੜਾ ਮਨਾਇਆ ਗਿਆ। ਇਨ੍ਹਾਂ ਕੁੜੀਆਂ ਨੇ ਚੰਡੀਗੜ੍ਹ ਦੇ ਸੈਕਟਰ 11 ਦੇ ਚੌਂਕ 'ਤੇ ਖੜ ਕੇ ਆਪਣਾ ਹੱਥ ਦੇ ਵਿੱਚ ਫੜੇ ਗਏ ਪੋਸਟਰ ਨਾਲ ਆਣ ਜਾਣ ਵਾਲਿਆ ਨੂੰ ਜਾਗਰੂਕ ਕੀਤਾ।

  • Share this:

    ਕਰਨ ਵਰਮਾ

    Published by:Rupinder Kaur Sabherwal
    First published:

    Tags: International Women's Day, Mohali, Punjab