ਕਰਨ ਵਰਮਾ
ਚੰਡੀਗੜ੍ਹ: ਰੋਜ਼ਾਨਾ ਵੱਧ ਰਹੇ ਤਣਾਅ ਅਤੇ ਡਿਪਰੈਸ਼ਨ ਦੇ ਕੇਸ ਸਾਰੇ ਉਮਰ ਦੇ ਲੋਕਾਂ ਲਈ ਚਿੰਤਾ ਦਾ ਵੱਡਾ ਵਿਸ਼ਾ ਬਣਿਆ ਹੋਇਆ ਹੈ। ਮਾਹਿਰਾਂ ਮੁਤਾਬਿਕ ਦੌੜ ਭੱਜ ਦੀ ਜ਼ਿੰਦਗੀ ਅਤੇ ਸਮਾਰਟ ਫ਼ੋਨ ਇਸ ਤਣਾਅ ਅਤੇ ਡਿਪਰੈਸ਼ਨ ਦੇ ਸਭ ਤੋਂ ਵੱਡੇ ਕਾਰਨਾਂ 'ਚ ਇੱਕ ਹੈ।ਤਣਾਅ ਅਤੇ ਡਿਪਰੈਸ਼ਨ ਦੇ ਮੁੱਦੇ ਨੂੰ ਲੈਕੇ ਨਿਊਜ਼ 18 ਮੋਹਾਲੀ ਨੇ ਨੌਜਵਾਨ ਮਨੋਵਿਗਿਆਨੀ ਆਕਾਸ਼ ਨਾਲ ਗੱਲ ਬਾਤ ਕੀਤੀ।
ਇਸ ਗੱਲ ਬਾਤ ਦੌਰਾਨਉਨ੍ਹਾਂ ਨੇ ਬਜੁਰਗਾਂ ਤੇ ਬੱਚਿਆਂ 'ਚ ਤਣਾਅ ਤੇ ਡਿਪਰੈਸ਼ਨ ਦੀ ਪਛਾਣ ਕਿਵੇਂ ਕੀਤਾ ਜਾ ਸਕਦਾ ਹੈ, ਕਿਵੇਂ ਮੋਬਾਇਲ ਜ਼ਰੂਰਤ ਮੁਤਬਿਕ ਇਸਤੇਮਾਲ ਕਰਨਾ ਜ਼ਰੂਰੀ ਹੈ, ਕਿਵੇਂ ਤੇ ਕਿਉਂ ਨੌਜਵਾਨ ਨਸ਼ੇ ਵੱਲ ਵਧ ਰਹੇ ਹਨ ਅਤੇ ਹੋਰ ਬਹੁਤ ਅਹਿਮ ਗੱਲ ਤੇ ਰੌਸ਼ਨੀ ਪਾਇਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, Mohali, Punjab