Home /mohali /

ਜਾਣੋ ਗਾਂ ਦੇ ਗੋਬਰ ਅਤੇ ਹਵਨ ਸਮੱਗਰੀ ਤੋਂ ਬਣੇ ਦੀਵੇ ਕਿਉਂ ਹਨ ਖਾਸ ?

ਜਾਣੋ ਗਾਂ ਦੇ ਗੋਬਰ ਅਤੇ ਹਵਨ ਸਮੱਗਰੀ ਤੋਂ ਬਣੇ ਦੀਵੇ ਕਿਉਂ ਹਨ ਖਾਸ ?

Lamps

Lamps made from cow dung and havan material!

ਗਊਸ਼ਾਲਾ ਦੇ ਪ੍ਰਧਾਨ ਵਿਨੋਦ ਸ਼ਰਮਾ ਦੱਸਦੇ ਹਨ ਕਿ ਇਨ੍ਹਾਂ ਦੀਵੇ 'ਚ ਗਾਂ ਦੇ ਗੋਬਰ ਦੇ ਨਾਲ ਹਵਨ ਸਮੱਗਰੀ ਵੀ ਮਿਲਿਆ ਹੁੰਦਾ ਹੈ। ਇਸ ਸਾਲ ਗਊਸ਼ਾਲਾ ਵੱਲੋਂ 80 ਹਜ਼ਾਰ ਦੀਵੇ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ।

  • Share this:

    ਕਰਨ ਵਰਮਾ

    ਚੰਡੀਗੜ੍ਹ: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੌਰੀ ਸ਼ੰਕਰ ਸੇਵਾ ਦਲ ਗਊਸ਼ਾਲਾ ਜਿਹੜਾ ਕਿ ਚੰਡੀਗੜ੍ਹ ਸੈਕਟਰ 45 ਵਿੱਚ ਹੈ, ਦੀਵਾਲੀ ਲਈ ਗਾਂ ਦੇ ਗੋਬਰ ਤੋਂ ਦੀਵੇ ਬਣਾਉਣ ਦੇ ਕੰਮ ਵਿੱਚ ਲੱਗ ਚੁੱਕਾ ਹੈ।ਇਸ ਗਊਸ਼ਾਲਾ ਵੱਲੋਂ ਪਿਛਲੇ 6-7 ਸਾਲਾਂ ਤੋਂ ਗਾਂ ਦੇ ਗੋਬਰ ਤੋਂ ਦੀਵੇ ਬਣਾ ਕੇ ਦੀਵਾਲੀ ਤੋਂ ਕੁੱਝ ਦਿਨ ਪਹਿਲਾਂ ਲੋਕਾਂ ਵਿੱਚ ਮੁਫ਼ਤ 'ਚ ਵੰਡੀਆਂ ਜਾਂਦਾ ਹੈ।

    ਗਊਸ਼ਾਲਾ ਦੇ ਪ੍ਰਧਾਨ ਵਿਨੋਦ ਸ਼ਰਮਾ ਦੱਸਦੇ ਹਨ ਕਿ ਇਨ੍ਹਾਂ ਦੀਵੇ 'ਚ ਗਾਂ ਦੇ ਗੋਬਰ ਦੇ ਨਾਲ ਹਵਨ ਸਮੱਗਰੀ ਵੀ ਮਿਲਿਆ ਹੁੰਦਾ ਹੈ। ਇਸ ਸਾਲ ਗਊਸ਼ਾਲਾ ਵੱਲੋਂ 80 ਹਜ਼ਾਰ ਦੀਵੇ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਇਹ ਦੀਵੇ ਦੀਵਾਲੀ ਤੋਂ ਪਹਿਲਾਂ ਲੋਕਾਂ 'ਚ ਵੰਡੇ ਜਾਣਗੇ।

    Published by:Tanya Chaudhary
    First published:

    Tags: Cow dung, Diwali, Mohali