Home /mohali /

ਪੰਜਾਬ ਦਾ ਪਾਣੀ ਬਚਾਉਣ ਲਈ 'ਮਿਲੇਟਸ' ਹਨ ਜ਼ਰੂਰੀ ! ਜਾਣੋ ਕੀ ਹੁੰਦੇ ਹਨ ਮਿਲੇਟਸ ਅਤੇ ਇਸ ਦੇ ਫਾਇਦੇ

ਪੰਜਾਬ ਦਾ ਪਾਣੀ ਬਚਾਉਣ ਲਈ 'ਮਿਲੇਟਸ' ਹਨ ਜ਼ਰੂਰੀ ! ਜਾਣੋ ਕੀ ਹੁੰਦੇ ਹਨ ਮਿਲੇਟਸ ਅਤੇ ਇਸ ਦੇ ਫਾਇਦੇ

Millets

'Millets' necessary to save Punjab's water!

'ਖੇਤੀ ਵਿਰਾਸਤ ਮਿਸ਼ਨ' ਇਸੇ ਤਰਾਂ ਦੀ ਇੱਕਗੈਰ ਸਰਕਾਰੀ ਸੰਸਥਾ ਹੈ। ਖੇਤੀ ਵਿਰਾਸਤ ਮਿਸ਼ਨ ਚੰਡੀਗੜ੍ਹ ਵਿੱਚ ਇੱਕ ਲੰਮੇ ਸਮੇਂ ਤੋਂ ਸਰਗਰਮ ਸੰਸਥਾ ਹੈ ਜਿਹੜੀ ਕਿ ਜੈਵਿਕ ਖੇਤੀ ਲਈ ਸ਼ਹਿਰੀ ਲੋਕਾਂ ਅਤੇ ਕਿਸਾਨਾਂ ਨੂੰ ਜਾਗਰੂਕ ਕਰਦੀ ਆ ਰਹੀ ਹੈ।ਇਸ ਸੰਸਥਾ ਦੇ ਪ੍ਰਧਾਨ ਉਮੇਂਦਰ ਦੱਤ ਹਨ।

  • Share this:

    ਕਰਨ ਵਰਮਾ

    ਚੰਡੀਗੜ੍ਹ: ਪੰਜਾਬ ਵਿੱਚ ਅਜਿਹੀਆਂ ਬਹੁਤ ਸਾਰੀਆਂ ਗੈਰ ਸਰਕਾਰੀ ਸੰਸਥਾਵਾਂ (NGO's) ਹਨ ਜਿਹੜੀਆਂ ਕਿ ਪੰਜਾਬ ਦੇ ਭਲੇ ਲਈ ਵੱਖ ਵੱਖ ਤਰਾਂ ਤੋਂ ਕੰਮ ਕਰ ਰਹਿਆਂ ਹਨ। ਕਈ ਗੈਰ ਸਰਕਾਰੀ ਸੰਸਥਾਵਾਂ ਪੰਜਾਬ ਦੇ ਪਾਣੀ ਦੇ ਮੁੱਦੇ ਨੂੰ, ਕਈ ਨਸ਼ੇ ਦੇ ਮੁੱਦੇ ਨੂੰ ਕਈ ਜੈਵਿਕ ਖੇਤੀ ਦੇ ਮੁੱਦੇ 'ਤੇ ਅਤੇ ਲਈ ਹੋਰ ਮੁੱਦਿਆਂ 'ਤੇ ਕੰਮ ਕਰ ਰਹਿਆਂ ਹਨ।

    'ਖੇਤੀ ਵਿਰਾਸਤ ਮਿਸ਼ਨ' ਇਸੇ ਤਰਾਂ ਦੀ ਇੱਕਗੈਰ ਸਰਕਾਰੀ ਸੰਸਥਾ ਹੈ। ਖੇਤੀ ਵਿਰਾਸਤ ਮਿਸ਼ਨ ਚੰਡੀਗੜ੍ਹ ਵਿੱਚ ਇੱਕ ਲੰਮੇ ਸਮੇਂ ਤੋਂ ਸਰਗਰਮ ਸੰਸਥਾ ਹੈ ਜਿਹੜੀ ਕਿ ਜੈਵਿਕ ਖੇਤੀ ਲਈ ਸ਼ਹਿਰੀ ਲੋਕਾਂ ਅਤੇ ਕਿਸਾਨਾਂ ਨੂੰ ਜਾਗਰੂਕ ਕਰਦੀ ਆ ਰਹੀ ਹੈ।ਇਸ ਸੰਸਥਾ ਦੇ ਪ੍ਰਧਾਨ ਉਮੇਂਦਰ ਦੱਤ ਹਨ। ਉਮੇਂਦਰ ਦੱਤ ਜੈਵਿਕ ਖੇਤੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਹੁਣ ਮਿਲੇਟਸ ਯਾਨੀ ਮੋਟੇ ਅਨਾਜ ਜਿਵੇਂ ਜਵਾਰ, ਬਾਜਰਾ ਆਦਿ ਬਾਰੇ ਵੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ।

    Published by:Tanya Chaudhary
    First published:

    Tags: Lifestyle, Mohali, Punjab, Water