ਕਰਨ ਵਰਮਾ
ਚੰਡੀਗੜ੍ਹ: ਚੰਡੀਗੜ੍ਹ ਵਿੱਚ ਰੋਜ਼ ਫੈਸਟੀਵਲ 2022 ਦਾ ਅੱਜ ਦੂਜਾ ਦਿਨ ਮਨਾਇਆ ਜਾ ਰਿਹਾ ਹੈ। ਦੂਜੇ ਦਿਨ ਵੀ ਲੋਕਾਂ ਦੀ ਚੰਗੀ ਗਿਣਤੀ ਵੇਖਣ ਨੂੰ ਮਿਲੀ ਪਰ ਮੀਂਹ ਕਰਕੇ ਅੱਜ ਦਾ ਦਿਨ ਫ਼ਿੱਕਾ ਨਜ਼ਰ ਆਇਆ। ਦਿਨ ਦੇ ਸ਼ੁਰੂਆਤ ਵਿੱਚ ਮੌਸਮ ਸੁਹਾਣਾ ਸੀ ਪਰ 2 ਵੱਜੇ ਤੋਂ ਬਾਅਦ ਅਚਾਨਕ ਮੀਂਹ ਪੈਣ ਲੱਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, Festival, Rain, Rose, Weather