Home /mohali /

Chandigarh: ਚੰਡੀਗੜ੍ਹ ਦੇ ਇਨ੍ਹਾਂ ਬੱਚਿਆਂ ਨੂੰ ਰੂਸ ਕਰੇਗਾ ਸਨਮਾਨਿਤ, ਜਾਣੋ ਕਿਉਂ ?

Chandigarh: ਚੰਡੀਗੜ੍ਹ ਦੇ ਇਨ੍ਹਾਂ ਬੱਚਿਆਂ ਨੂੰ ਰੂਸ ਕਰੇਗਾ ਸਨਮਾਨਿਤ, ਜਾਣੋ ਕਿਉਂ ?

X
Russia

Russia will honor these children of Chandigarh, know why?

ਚੰਡੀਗੜ੍ਹ: ਚੰਡੀਗੜ੍ਹ ਦੇ ਵਿੱਚ ਸਮਾਜ ਸੇਵੀ ਸੰਸਥਾਵਾਂ ਦੀ ਕੋਈ ਘਾਟ ਨਹੀਂ ਹੈ। ਸਾਰੀਆਂ ਸੰਸਥਾਵਾਂ ਚੰਡੀਗੜ੍ਹ ਦੀ ਬਿਹਤਰੀ ਲਈ ਲਗਾਤਾਰ ਕੰਮ ਕਰ ਰਹੀਆਂ ਹਨ। ਇਨ੍ਹਾਂ ਵਿੱਚੋਂ ਇੱਕ ਸਮਾਜ ਸੇਵੀ ਸੰਸਥਾ ਹੈ 'ਸਵਰਮਨੀ ਫਾਊਡੇਸ਼ਨ' ਜਿਹੜੀ ਕਿ ਚੰਡੀਗੜ੍ਹ ਦੇ ਨੌਜਵਾਨਾਂ ਵੱਲੋਂ ਚਲਾਈ ਜਾ ਰਹੀ ਹੈ।

ਹੋਰ ਪੜ੍ਹੋ ...
  • Share this:

ਕਰਨ ਵਰਮਾ

ਚੰਡੀਗੜ੍ਹ: ਚੰਡੀਗੜ੍ਹ ਦੇ ਵਿੱਚ ਸਮਾਜ ਸੇਵੀ ਸੰਸਥਾਵਾਂ ਦੀ ਕੋਈ ਘਾਟ ਨਹੀਂ ਹੈ। ਸਾਰੀਆਂ ਸੰਸਥਾਵਾਂ ਚੰਡੀਗੜ੍ਹ ਦੀ ਬਿਹਤਰੀ ਲਈ ਲਗਾਤਾਰ ਕੰਮ ਕਰ ਰਹੀਆਂ ਹਨ। ਇਨ੍ਹਾਂ ਵਿੱਚੋਂ ਇੱਕ ਸਮਾਜ ਸੇਵੀ ਸੰਸਥਾ ਹੈ 'ਸਵਰਮਨੀ ਫਾਊਡੇਸ਼ਨ' ਜਿਹੜੀ ਕਿ ਚੰਡੀਗੜ੍ਹ ਦੇ ਨੌਜਵਾਨਾਂ ਵੱਲੋਂ ਚਲਾਈ ਜਾ ਰਹੀ ਹੈ।

ਇਨ੍ਹਾਂ ਨੌਜਵਾਨਾਂ ਦੀ ਉਮਰ 15 ਸਾਲ ਤੋਂ 27 ਸਾਲ ਦੇ ਵਿਚਕਾਰ ਹੈ। ਇਸ ਫਾਊਡੇਸ਼ਨ ਵੱਲੋਂ ਪਿੱਛਲੇ ਕੁੱਝ ਸਾਲਾਂ ਵਿੱਚ ਬਹੁਤ ਸਾਰੇ ਕੰਮ ਕੀਤੇ ਗਏ ਹਨ ਜਿਸਦਾ ਸਿੱਟਾ ਇਹ ਨਿਕਲਿਆ ਕਿ ਇਸ ਫਾਊਡੇਸ਼ਨ ਨੂੰ ਰੂਸ ਦੀ ਯੂਥ ਫੈਡਰੇਸ਼ਨ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਇਸ ਸਨਮਾਨ ਲਈ ਪੂਰੇ ਭਾਰਤ 'ਚ 2 ਸਮਾਜ ਸੇਵੀ ਸੰਸਥਾਵਾਂ ਨੂੰ ਚੁਣੀਆਂ ਗਿਆ ਸੀ ਜਿਨ੍ਹਾਂ 'ਚ ਇੱਕ ਚੰਡੀਗੜ੍ਹ ਦੇ ਸਵਰਮਨੀ ਫਾਊਡੇਸ਼ਨ ਅਤੇ ਦੂਜੀ ਗੁਜਰਾਤ ਦੀ ਐਲਗਰ ਫਾਊਡੇਸ਼ਨ ਹੈ।

Published by:Rupinder Kaur Sabherwal
First published:

Tags: Chandigarh, Mohali, Punjab