Home /mohali /

ਦੇਖੋ ਭਾਰਤ ਦੇ 'ਮਿਲੇਟਸ ਮੈਨ' ਨਾਲ ਖਾਸ ਮੁਲਾਕਾਤ ! ਜਾਣੋ ਇਨ੍ਹਾਂ ਦੇ ਵਿਸ਼ੇਸ਼ ਉਦੇਸ਼ ਬਾਰੇ

ਦੇਖੋ ਭਾਰਤ ਦੇ 'ਮਿਲੇਟਸ ਮੈਨ' ਨਾਲ ਖਾਸ ਮੁਲਾਕਾਤ ! ਜਾਣੋ ਇਨ੍ਹਾਂ ਦੇ ਵਿਸ਼ੇਸ਼ ਉਦੇਸ਼ ਬਾਰੇ

An

An Interview with 'Millets Man' Of India 

ਡਾਕਟਰ ਖਾਦਰ ਦੱਸਦੇ ਹਨ ਕਿ ਮਿਲੇਟਸ (ਮੋਟੇ ਅਨਾਜ) ਬਹੁਤ ਹੀ ਘੱਟ ਪਾਣੀ ਦੀ ਵਰਤੋਂ ਕਰਕੇ ਪੈਦਾ ਕੀਤੇ ਜਾ ਸਕਦੇ ਹਨ ਇਸ ਦਾ ਸਿੱਧਾ ਸਿੱਧਾ ਮਤਲਬ ਇਹ ਹੈ ਕਿ ਇਸ ਤਰਾਂ ਦੀ ਖੇਤੀ ਪਾਣੀ ਦੀ ਬਹੁਤ ਬੱਚਤ ਕਰ ਸਕਦੀ ਹੈ।

  • Share this:

    ਕਰਨ ਵਰਮਾ

    ਚੰਡੀਗੜ੍ਹ: ਭਾਰਤ ਦੇ ਮਿਲੇਟਮੈਨ ਦੇ ਰੂਪ ਵਿੱਚ ਮਸ਼ਹੂਰ ਡਾ. ਖਾਦਰ ਵਲੀ 1 ਤੋਂ 20 ਸਤੰਬਰ, 2022 ਨੂੰ ਦਿੱਲੀ, ਪੰਜਾਬ ਅਤੇ ਚੰਡੀਗੜ੍ਹ ਦੇ ਦੌਰੇ 'ਤੇ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਨਿਊਜ਼18 ਮੋਹਾਲੀ ਨਾਲ ਗੱਲਬਾਤ ਕੀਤੀ। ਦੱਸ ਦਈਏ ਕਿ ਡਾ. ਖਾਦਰ ਵਾਲੀ ਸਿਹਤ, ਵਾਤਾਵਰਨ ਅਤੇ ਭੋਜਨ ਸੁਰੱਖਿਆ ਲਈ ਕਿਸਾਨਾਂ ਨੂੰ ਮੋਟੇ ਅਨਾਜ ਦੀ ਭੂਮਿਕਾ ਬਾਰੇ ਜਾਗਰੂਕ ਕਰਦੇ ਹਨ।

    ਡਾਕਟਰ ਖਾਦਰ ਦੱਸਦੇ ਹਨ ਕਿ ਮਿਲੇਟਸ (ਮੋਟੇ ਅਨਾਜ) ਬਹੁਤ ਹੀ ਘੱਟ ਪਾਣੀ ਦੀ ਵਰਤੋਂ ਕਰਕੇ ਪੈਦਾ ਕੀਤੇ ਜਾ ਸਕਦੇ ਹਨ ਇਸ ਦਾ ਸਿੱਧਾ ਸਿੱਧਾ ਮਤਲਬ ਇਹ ਹੈ ਕਿ ਇਸ ਤਰਾਂ ਦੀ ਖੇਤੀ ਪਾਣੀ ਦੀ ਬਹੁਤ ਬੱਚਤ ਕਰ ਸਕਦੀ ਹੈ। ਡਾਕਟਰ ਅੱਗੇ ਦੱਸਦੇ ਹਨ ਕਿ ਇਨ੍ਹਾਂ ਵਿੱਚ ਫਾਈਬਰ ਅਤੇ ਹੋਰ ਪੌਸ਼ਟਿਕ ਤੱਤ ਚੰਗੇ ਮਾਤਰਾ ਦੇ ਵਿੱਚ ਹੁੰਦਾ ਹੈ ਜਿਸ ਦਾ ਮਤਲਬ ਕਿ ਅੱਜ ਦੇ ਮਿਲਾਵਟ ਵਾਲੇ ਭੋਜਨ ਅਤੇ ਖਾਣ ਪੀਣ ਤੋਂ ਬਚਣ ਅਤੇ ਆਪਣੇ ਸਿਹਤ ਨੂੰ ਤੰਦਰੁਸਤ ਰੱਖਣ ਲਈ ਮੋਟੇ ਅਨਾਜ ਦਾ ਰੋਜ਼ਾਨਾ ਇਸਤੇਮਾਲ ਵਰਦਾਨ ਸਾਬਿਤ ਹੋ ਸਕਦਾ ਹੈ।

    Published by:Tanya Chaudhary
    First published:

    Tags: Farming tips, Food, Healthy Food, Mohali, Organic farming