ਕਰਨ ਵਰਮਾ
ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 15 ਦੇ ਲਾਜਪਤ ਰਾਏ ਭਵਨ ਦੇ ਵਿੱਚ 'ਸਿਲਕ ਅਤੇ ਵ੍ਹੋਲ ਫੈਸਟ' ਦਾ ਆਯੋਜਨ 8 ਦਸੰਬਰ ਤੋਂ ਹੋ ਰਿਹਾ ਚੁੱਕਾ ਹੈ ਜਿਹੜਾ ਕਿ 22 ਦਸੰਬਰ ਤੱਕ ਲਗਾਤਾਰ ਚੱਲੇਗਾ। ਇਸ ਵਿੱਚ ਤਰ੍ਹਾਂ ਤਰ੍ਹਾਂ ਦੇ ਸਿਲਕ ਦੇ ਕਪੜੇ ਅਤੇ ਗਰਮ ਕੱਪੜੇ ਦੀਆਂ ਦੁਕਾਨਾਂ ਲੱਗਣਗੀਆਂ। ਸਰਦੀਆਂ ਦੇ ਮੌਸਮ ਨੂੰ ਵੇਖਦੇ ਹੋਏ ਖ਼ਾਸ ਇਸ ਫੈਸਟ ਦਾ ਆਯੋਜਨ ਕੀਤਾ ਗਿਆ ਹੈ।
ਜੇਕਰ ਤੁਸੀਂ ਗਰਮ ਕਪੜਿਆਂ ਦੀ ਖਰੀਦਾਰੀ ਲਈ ਥਾਂ ਲੱਭ ਰਹੇ ਸੀ ਤਾਂ ਸੈਕਟਰ 15 ਦਾ ਲਾਜਪਤ ਰਾਏ ਭਵਨ ਉਹ ਥਾਂ ਹੈ। ਇੱਥੇ ਤੁਸੀਂ ਸਵੇਰੇ 11 ਵਜੇ ਤੋਂ ਰਾਤ 8 ਵਜੇ ਤੱਕ ਰੋਜ਼ਾਨਾ 22 ਦਸੰਬਰ ਤੱਕ ਸਿਲਕ ਅਤੇ ਗਰਮ ਕੱਪੜਿਆਂ ਦੀ ਖਰੀਦਾਰੀ ਕਰ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, Mohali, Punjab