Home /mohali /

Chandigarh: ਚੰਡੀਗੜ੍ਹ 'ਚ ਲੱਗਿਆ 'ਸਿਲਕ ਅਤੇ ਵ੍ਹੋਲ ਫੈਸਟ', ਦੇਖੋ ਖਾਸ ਝਲਕ

X
Silk and Wool Fest

'Silk and Wool Fest' held in Chandigarh

ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 15 ਦੇ ਲਾਜਪਤ ਰਾਏ ਭਵਨ ਦੇ ਵਿੱਚ 'ਸਿਲਕ ਅਤੇ ਵ੍ਹੋਲ ਫੈਸਟ' ਦਾ ਆਯੋਜਨ 8 ਦਸੰਬਰ ਤੋਂ ਹੋ ਰਿਹਾ ਚੁੱਕਾ ਹੈ ਜਿਹੜਾ ਕਿ 22 ਦਸੰਬਰ ਤੱਕ ਲਗਾਤਾਰ ਚੱਲੇਗਾ। ਇਸ ਵਿੱਚ ਤਰ੍ਹਾਂ ਤਰ੍ਹਾਂ ਦੇ ਸਿਲਕ ਦੇ ਕਪੜੇ ਅਤੇ ਗਰਮ ਕੱਪੜੇ ਦੀਆਂ ਦੁਕਾਨਾਂ ਲੱਗਣਗੀਆਂ। ਸਰਦੀਆਂ ਦੇ ਮੌਸਮ ਨੂੰ ਵੇਖਦੇ ਹੋਏ ਖ਼ਾਸ ਇਸ ਫੈਸਟ ਦਾ ਆਯੋਜਨ ਕੀਤਾ ਗਿਆ ਹੈ।

ਹੋਰ ਪੜ੍ਹੋ ...
  • Share this:

ਕਰਨ ਵਰਮਾ

ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 15 ਦੇ ਲਾਜਪਤ ਰਾਏ ਭਵਨ ਦੇ ਵਿੱਚ 'ਸਿਲਕ ਅਤੇ ਵ੍ਹੋਲ ਫੈਸਟ' ਦਾ ਆਯੋਜਨ 8 ਦਸੰਬਰ ਤੋਂ ਹੋ ਰਿਹਾ ਚੁੱਕਾ ਹੈ ਜਿਹੜਾ ਕਿ 22 ਦਸੰਬਰ ਤੱਕ ਲਗਾਤਾਰ ਚੱਲੇਗਾ। ਇਸ ਵਿੱਚ ਤਰ੍ਹਾਂ ਤਰ੍ਹਾਂ ਦੇ ਸਿਲਕ ਦੇ ਕਪੜੇ ਅਤੇ ਗਰਮ ਕੱਪੜੇ ਦੀਆਂ ਦੁਕਾਨਾਂ ਲੱਗਣਗੀਆਂ। ਸਰਦੀਆਂ ਦੇ ਮੌਸਮ ਨੂੰ ਵੇਖਦੇ ਹੋਏ ਖ਼ਾਸ ਇਸ ਫੈਸਟ ਦਾ ਆਯੋਜਨ ਕੀਤਾ ਗਿਆ ਹੈ।

ਜੇਕਰ ਤੁਸੀਂ ਗਰਮ ਕਪੜਿਆਂ ਦੀ ਖਰੀਦਾਰੀ ਲਈ ਥਾਂ ਲੱਭ ਰਹੇ ਸੀ ਤਾਂ ਸੈਕਟਰ 15 ਦਾ ਲਾਜਪਤ ਰਾਏ ਭਵਨ ਉਹ ਥਾਂ ਹੈ। ਇੱਥੇ ਤੁਸੀਂ ਸਵੇਰੇ 11 ਵਜੇ ਤੋਂ ਰਾਤ 8 ਵਜੇ ਤੱਕ ਰੋਜ਼ਾਨਾ 22 ਦਸੰਬਰ ਤੱਕ ਸਿਲਕ ਅਤੇ ਗਰਮ ਕੱਪੜਿਆਂ ਦੀ ਖਰੀਦਾਰੀ ਕਰ ਸਕਦੇ ਹੋ।

Published by:Rupinder Kaur Sabherwal
First published:

Tags: Chandigarh, Mohali, Punjab