ਕਰਨ ਵਰਮਾ
ਮੋਹਾਲੀ: ਟੀਵੀ ਅਤੇ ਹਿੰਦੀ ਸਿਨੇਮਾ ਦੇ ਵਿੱਚ ਬਹੁਤ ਘੱਟ ਅਜਿਹੇ ਕਲਾਕਾਰ ਹਨ ਜਿਹੜੇ ਕਿ ਦੂਰਦਰਸ਼ਨ ਤੋਂ ਲੈਕੇ OTT ਦੇ ਮੰਚ ਦਾ ਸਫ਼ਰ ਪੂਰਾ ਕਰ ਸਕੇ ਹਨ। ਇਨ੍ਹਾਂ 'ਚ ਇੱਕ ਹਨ ਪੰਕਜ ਬੈਰੀ ਜਿਹੜੇ ਕਿ ਆਪਣੇ ਵੱਖ-ਵੱਖ ਕਿਰਦਾਰਾਂ ਲਈ ਜਾਣੇ ਜਾਂਦੇ ਹਨ।
ਹੁਣ ਪੰਕਜ ਬੈਰੀ ਬਹੁਤ ਛੇਤੀ ਹੀ ਆਪਣੇ ਨਵੇਂ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ। ਇਹ ਕਿਰਦਾਰ ਦਿਲਪ੍ਰੀਤ ਨਾਂ ਦੇ ਸਰਦਾਰ ਦਾ ਹੋਣ ਵਾਲਾ ਹੈ। ਨਿਊਜ਼ 18 ਮੋਹਾਲੀ ਦੇ ਨਾਲ ਗੱਲ ਕਰਦਿਆਂ ਪੰਕਜ ਨੇ ਆਪਣੇ ਹੁਣ ਤੱਕ ਦੇ ਸਫ਼ਰ ਬਾਰੇ ਦੱਸਿਆ ਅਤੇ ਨਾਲ ਹੀ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਆਉਣ ਵਾਲਾ ਨਵਾਂ ਕਿਰਦਾਰ ਕਿੰਨ੍ਹਾ ਖ਼ਾਸ ਹੋਣ ਵਾਲਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment, Mohali, Punjab