Home /mohali /

ਫ਼ੋਟੋ ਵੋਟਰ ਸੂਚੀ ਦੀ ਸਪੈਸ਼ਲ ਸਮਰੀ ਰਿਵੀਜ਼ਨ ਪ੍ਰੋਗਰਾਮ ਜਾਰੀ : ਜ਼ਿਲ੍ਹਾ ਚੋਣ ਅਫ਼ਸਰ

ਫ਼ੋਟੋ ਵੋਟਰ ਸੂਚੀ ਦੀ ਸਪੈਸ਼ਲ ਸਮਰੀ ਰਿਵੀਜ਼ਨ ਪ੍ਰੋਗਰਾਮ ਜਾਰੀ : ਜ਼ਿਲ੍ਹਾ ਚੋਣ ਅਫ਼ਸਰ

Special Summary Revision Program of Photo Electoral Roll Released: D.C

Special Summary Revision Program of Photo Electoral Roll Released: D.C

ਮੋਹਾਲੀ: ਭਾਰਤ ਚੋਣ ਕਮਿਸ਼ਨ ਵੱਲੋਂ ਫ਼ੋਟੋ ਵੋਟਰ ਸੂਚੀ ਯੋਗਤਾ 1 ਜਨਵਰੀ 2023 ਦੇ ਆਧਾਰ 'ਤੇ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਇਸ ਪ੍ਰੋਗਰਾਮ ਤਹਿਤ ਪ੍ਰੀ-ਰੀਵੀਜ਼ਨ ਗਤੀਵਿਧੀਆਂ ਜਿਵੇਂ ਕਿ ਪੋਲਿੰਗ ਸਟੇਸ਼ਨਾਂ ਦੀ ਰੈਸ਼ਲਾਈਜੇਸ਼ਨ ਡੀਐਸਈਐਸ/ਪੀਐਸਈਐਸ ਦਾ ਨਿਪਟਾਰਾ ਆਦਿ ਆਉਣ ਦਾ ਕੰਮ 4 ਅਗਸਤ 2022 ਤੋਂ 24 ਅਕਤੂਬਰ 2022 ਤੱਕ ਕੀਤਾ ਜਾਵੇਗਾ ।ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਮਿਤ ਤਲਵਾੜ ਨੇ ਦੱਸਿਆ ਕਿ 25 ਅਕਤੂਬਰ 2022 ਤੋਂ 7 ਨਵੰਬਰ 2022 ਤੱਕ ਸਪਲੀਮੈਂਟ ਅਤੇ ਡਰਾਫ਼ਟ ਰੋਲ ਤਿਆਰ ਕੀਤਾ ਜਾਣਾ ਹੈ।

ਹੋਰ ਪੜ੍ਹੋ ...
  • Share this:
    ਕਰਨ ਵਰਮਾ,

    ਮੋਹਾਲੀ: ਭਾਰਤ ਚੋਣ ਕਮਿਸ਼ਨ ਵੱਲੋਂ ਫ਼ੋਟੋ ਵੋਟਰ ਸੂਚੀ ਯੋਗਤਾ 1 ਜਨਵਰੀ 2023 ਦੇ ਆਧਾਰ 'ਤੇ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਇਸ ਪ੍ਰੋਗਰਾਮ ਤਹਿਤ ਪ੍ਰੀ-ਰੀਵੀਜ਼ਨ ਗਤੀਵਿਧੀਆਂ ਜਿਵੇਂ ਕਿ ਪੋਲਿੰਗ ਸਟੇਸ਼ਨਾਂ ਦੀ ਰੈਸ਼ਲਾਈਜੇਸ਼ਨ ਡੀਐਸਈਐਸ/ਪੀਐਸਈਐਸ ਦਾ ਨਿਪਟਾਰਾ ਆਦਿ ਆਉਣ ਦਾ ਕੰਮ 4 ਅਗਸਤ 2022 ਤੋਂ 24 ਅਕਤੂਬਰ 2022 ਤੱਕ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਮਿਤ ਤਲਵਾੜ ਨੇ ਦੱਸਿਆ ਕਿ 25 ਅਕਤੂਬਰ 2022 ਤੋਂ 7 ਨਵੰਬਰ 2022 ਤੱਕ ਸਪਲੀਮੈਂਟ ਅਤੇ ਡਰਾਫ਼ਟ ਰੋਲ ਤਿਆਰ ਕੀਤਾ ਜਾਣਾ ਹੈ।

    ਇਸ ਤੋਂ ਇਲਾਵਾ ਰਿਵੀਜ਼ਨ ਐਕਟੀਵੀਟੀ ਤਹਿਤ 9.ਨਵੰਬਰ 2022 ਨੂੰ ਡਰਾਫ਼ਟ ਕੋਲ ਦੀ ਪ੍ਰਕਾਸ਼ਨਾ ਕੀਤੀ ਜਾਣੀ ਹੈ ਅਤੇ 9 ਨਵੰਬਰ ਤੋਂ 8 ਦਸੰਬਰ ਤੱਕ ਵੋਟਰਾਂ ਤੋਂ ਵੋਟਾਂ ਬਣਾਉਣ ਅਤੇ ਕਟਵਾਉਣ ਸਬੰਧੀ ਦਾਅਵੇ ਅਤੇ ਇਤਰਾਜ਼ ਲਏ ਜਾਣੇ ਹਨ।ਉਨ੍ਹਾਂ ਦੱਸਿਆ 5 ਜਨਵਰੀ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਵੋਟਰ ਕਾਰਡ ਅਪਲਾਈ ਕਰਨ ਲਈ ਫਾਰਮ 6, ਵੋਟ ਕਟਵਾਉਣ ਲਈ ਫਾਰਮ ਨੰ.7 ਅਤੇ ਵੋਟਰ ਕਾਰਡ ਵਿੱਚ ਸੋਧ ਕਰਵਾਉਣ ਲਈ ਫਾਰਮ ਨੰ.8 NVSP.in ਜਾਂ Voterhelpline App ਰਾਹੀਂ ਭਰਿਆ ਜਾ ਸਕਦਾ ਹੈ।
    Published by:rupinderkaursab
    First published:

    Tags: Election, Mohali, Punjab, Voter

    ਅਗਲੀ ਖਬਰ