Home /mohali /

ਯੂਕਰੇਨ ਤੋਂ ਪਰਤੇ ਵਿਦਿਆਰਥੀ ਨੇ ਸੁਣਾਈ ਹੱਡਬੀਤੀ, ਦੱਸਿਆ ਕਿਵੇਂ ਤਿਰੰਗਾ ਝੰਡਾ ਬਣਿਆ ਸਹਾਰਾ

ਯੂਕਰੇਨ ਤੋਂ ਪਰਤੇ ਵਿਦਿਆਰਥੀ ਨੇ ਸੁਣਾਈ ਹੱਡਬੀਤੀ, ਦੱਸਿਆ ਕਿਵੇਂ ਤਿਰੰਗਾ ਝੰਡਾ ਬਣਿਆ ਸਹਾਰਾ

Student

Student returns from Ukraine

ਲਗਭਗ 16,000 ਵਿਦਿਆਰਥੀ ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ਮਿਸ਼ਨ ਗੰਗਾ ਦੇ ਤਹਿਤ ਹੁਣ ਤੱਕ ਭਾਰਤ ਵਾਪਿਸ ਪਰਤ ਚੁੱਕੇ ਹਨ। ਇਨ੍ਹਾਂ ਵਿੱਚੋਂ ਇੱਕ ਇੱਕ ਹਨ ਵਿਨੈ ਜਿਹੜੇ ਕਿ 6 ਮਾਰਚ ਨੂੰ ਯੁਕਰੇਨ ਤੋਂ ਵਾਪਿਸ ਭਾਰਤ ਪਰਤੇ ਹਨ। ਵਿਨੈ ਨੇ ਉੱਥੇ ਦੇ ਮੰਜਰ ਨੂੰ ਆਪਣੇ ਸ਼ਬਦਾਂ ਦੇ ਵਿੱਚ ਦੱਸਿਆ।

ਹੋਰ ਪੜ੍ਹੋ ...
  • Share this:

    ਕਰਨ ਵਰਮਾ

    ਮੋਹਾਲੀ: ਯੁਕਰੇਨ ਅਤੇ ਰੂਸ ਦੇ ਵਿਚਕਾਰ ਚੱਲ ਰਹੀ ਜੰਗ ਵਿੱਚ ਭਾਰਤ ਦੇ ਬਹੁਤ ਵਿਦਿਆਰਥੀ ਉਥੇ ਫਸੇ ਹੋਏ ਹਨ। ਉਨ੍ਹਾਂ ਵਿੱਚ ਲਗਭਗ 16,000 ਵਿਦਿਆਰਥੀ ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ਮਿਸ਼ਨ ਗੰਗਾ ਦੇ ਤਹਿਤ ਹੁਣ ਤੱਕ ਭਾਰਤ ਵਾਪਿਸ ਪਰਤ ਚੁੱਕੇ ਹਨ। ਇਨ੍ਹਾਂ ਵਿੱਚੋਂ ਇੱਕ ਇੱਕ ਹਨ ਵਿਨੈ ਜਿਹੜੇ ਕਿ 6 ਮਾਰਚ ਨੂੰ ਯੁਕਰੇਨ ਤੋਂ ਵਾਪਿਸ ਭਾਰਤ ਪਰਤੇ ਹਨ। ਵਿਨੈ ਨੇ ਉੱਥੇ ਦੇ ਮੰਜਰ ਨੂੰ ਆਪਣੇ ਸ਼ਬਦਾਂ ਦੇ ਵਿੱਚ ਦੱਸਿਆ।

    Published by:Amelia Punjabi
    First published:

    Tags: Ukraine