ਕਰਨ ਵਰਮਾ,
ਚੰਡੀਗੜ੍ਹ: ਬਿੱਗ ਬੌਸ 14 ਤੋਂ ਆਪਣਾ ਨਾਂ ਬਨਾਉਣ ਵਾਲੀ ਅਰਸ਼ੀ ਖ਼ਾਨ ਚੰਡੀਗੜ੍ਹ ਮਿਸ਼ਨ ਨੀਰਭਿਕ ਦੀ ਸ਼ੁਰੂਆਤ ਕਰਨ ਲਈ ਪਹੁੰਚੀ ਸੀ। ਇੱਥੇ ਨਿਊਜ਼18 ਮੋਹਾਲੀ ਨਾਲ ਗੱਲ ਕਰਦਿਆਂ ਅਰਸ਼ੀ ਖ਼ਾਨ ਨੇ ਦੱਸਿਆ ਉਹ ਬਿੱਗ ਬੌਸ ਦੇ ਮੌਜੂਦਾ ਸੀਜ਼ਨ ਨੂੰ ਫਾਲੋ ਕਰ ਰਹੀ ਹਨ ਅਤੇ ਪ੍ਰਿਯੰਕਾ ਉਨ੍ਹਾਂ ਦੀ ਪਸੰਦੀਦਾ ਪ੍ਰਤੀਯੋਗੀ ਹੈ।
ਅਰਸ਼ੀ ਖ਼ਾਨ ਮਾਡਲ ਅਤੇ ਅਦਾਕਾਰਾਂ ਹਨ, ਆਪਣੇ ਆਉਣ ਵਾਲੇ ਨਵੇਂ ਪ੍ਰੋਜੈਕਟ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਉਹ ਇਸ ਤਰ੍ਹਾਂ ਦੀ ਫਿਲਮਾਂ ਜਾਂ ਵੈੱਬ ਸੀਰੀਜ਼ ਕਰਨਾ ਚਾਹੁੰਦੀ ਹਾਂ ਜਿਸ ਚ ਉਨ੍ਹਾਂ ਨੇ ਲੀਡ ਰੋਲ ਮਿਲੇ ਅਤੇ ਕਹਾਣੀ ਸਮਾਜ ਦੇ ਕੰਮ ਦੀ ਹੋਵੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bigg Boss 16, Mohali, Salman Khan