ਕਰਨ ਵਰਮਾ,
ਚੰਡੀਗੜ੍ਹ: ਚੰਡੀਗੜ ਪੁਲਿਸ ਦੇ ਰੇਜਿੰਗ ਡੇ ਵਿੱਚ ਪਹੁੰਚੇ ਮੁੱਖ ਮੰਤਰੀ ਦਾ ਚੰਡੀਗੜ ਪੁਲਿਸ ਨੇ ਬਿਆਨ ਦਿੰਦੇ ਹੋਏ ਕਿਹਾ ਚੰਡੀਗੜ੍ਹ ਪੁਲਿਸ ਬਹੁਤ ਵਧੀਆ ਕੰਮ ਕਰਦੀ ਹੈ, ਜਿਸ ਤਰ੍ਹਾਂ ਅਸੀਂ ਜ਼ੀਰਕਪੁਰ ਤੋਂ ਚੰਡੀਗੜ੍ਹ ਆਉਂਦੇ ਹਾਂ, ਅਸੀਂ ਆਪਣੀ ਪੱਟੀ ਬੰਨ੍ਹਦੇ ਹਾਂ, ਚੰਡੀਗੜ੍ਹ ਪੁਲਿਸ ਦਾ ਬਹੁਤ ਡਰ ਹੈ ਕਿ ਅਸੀਂ ਆਪਣੇ ਸਮੇਂ ਵਿੱਚ ਪਾਣੀ ਦੀਆਂ ਤੋਪਾਂ ਦਾ ਸਾਹਮਣਾ ਵੀ ਕੀਤਾ ਹੈ।
ਚੰਡੀਗੜ ਪੁਲਿਸ ਵੱਲੋਂ ਅਪਨਾ 56ਵਾਂ ਰਾਇਸ਼ਿੰਗ ਡੇ ਸਥਾਪਨਾ ਦਿਹਾੜਾ ਮਨਾ ਰਹੀ ਹੈ। ਪੁਲਿਸ ਵੱਲੋਂ ਇਹ ਪ੍ਰੋਗਰਾਮ ਚੰਡੀਗੜ ਸੈਕਟਰ 26 ਪੁਲਿਸ ਲਾਈਨ ਵਿੱਚ ਕਰਵਾਇਆ ਗਿਆ। ਚੰਡੀਗੜ ਵਿੱਚ ਲਗਭਗ 5600 ਦੇ ਨੇੜੇ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਨਿਭਾ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bhagwant Mann, Chandigarh, Mohali