ਕਰਨ ਵਰਮਾ
ਚੰਡੀਗੜ੍ਹ: ਪੰਜਾਬੀ ਗਾਇਕ ਤੇ ਅਦਾਕਾਰ ਅਰਮਾਨ ਬੇਦਿਲ ਇੱਕ ਪ੍ਰੋਗਰਾਮ ਦੇ ਦੌਰਾਨ ਚੰਡੀਗੜ੍ਹ ਦੇ ਐਲਾਂਟੇ ਸ਼ੌਪਿੰਗ ਸੈਂਟਰ ਪਹੁੰਚੇ ਸਨ। ਇੱਥੇ News 18 ਮੋਹਾਲੀ ਨੇ ਅਰਮਾਨ ਬੇਦਿਲ ਨਾਲ ਉਨ੍ਹਾਂ ਨਾਲ ਖ਼ਾਸ ਗੱਲ ਬਾਤ ਕੀਤੀ। ਅਰਮਾਨ ਬੇਦਿਲ ਪਾਲੀਵੁੱਡ ਦੇ ਉਨ੍ਹਾਂ ਗਾਇਕਾਂ ਵਿੱਚੋਂ ਹਨ ਜਿਹਨਾਂ ਦੀ ਨੌਜਵਾਨਾਂ ਵਿੱਚ ਫੈਨ ਫਾਲੋਇੰਗ ਵੱਡੀ ਪੱਧਰ ਤੇ ਹੈ ਅਤੇ ਇਨ੍ਹਾਂ ਦੇ ਸਟਾਈਲ ਤੇ ਲੂਕ ਨੂੰ ਫੋਲੋ ਕੀਤਾ ਜਾਂਦਾ ਹੈ।
News 18 ਮੋਹਾਲੀ ਨਾਲ ਗੱਲ ਕਰਦਿਆਂ ਅਰਮਾਨ ਬੇਦਿਲ ਨੇ ਆਪਣੀ ਜੀਵਨ ਸ਼ੈਲੀ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਉਹ ਆਪਣੇ ਦਿਨ ਦੀ ਸ਼ੁਰੂਆਤ ਗ੍ਰੀਨ-ਟੀ ਦੇ ਨਾਲ ਕਰਦੇ ਹਨ। ਹੋਰ ਕੀ ਕੁੱਝ ਕਿਹਾ ਅਰਮਾਨ ਨੇ ਵੇਖੋ ਇਸ ਇੰਟਰਵਿਊ ਵਿੱਚ...
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, Entertainment, Entertainment news, Mohali, Punjabi singer, Singer