Home /mohali /

Punjabi Singer Armaan Bedil: ਪੰਜਾਬੀ ਗਾਇਕ ਅਰਮਾਨ ਬੇਦਿਲ ਦੇ ਸਟਾਈਲ ਦਾ ਕੀ ਹੈ ਰਾਜ਼ ! ਸੁਣੋ ਕਲਾਕਾਰ ਦੀ ਜ਼ੁਬਾਨੀ

Armaan

Armaan Bedil's style secret!

ਚੰਡੀਗੜ੍ਹ: ਪੰਜਾਬੀ ਗਾਇਕ ਤੇ ਅਦਾਕਾਰ ਅਰਮਾਨ ਬੇਦਿਲ ਇੱਕ ਪ੍ਰੋਗਰਾਮ ਦੇ ਦੌਰਾਨ ਚੰਡੀਗੜ੍ਹ ਦੇ ਐਲਾਂਟੇ ਸ਼ੌਪਿੰਗ ਸੈਂਟਰ ਪਹੁੰਚੇ ਸਨ। ਇੱਥੇ News 18 ਮੋਹਾਲੀ ਨੇ ਅਰਮਾਨ ਬੇਦਿਲ ਨਾਲ ਉਨ੍ਹਾਂ ਨਾਲ ਖ਼ਾਸ ਗੱਲ ਬਾਤ ਕੀਤੀ। ਅਰਮਾਨ ਬੇਦਿਲ ਪਾਲੀਵੁੱਡ ਦੇ ਉਨ੍ਹਾਂ ਗਾਇਕਾਂ ਵਿੱਚੋਂ ਹਨ ਜਿਹਨਾਂ ਦੀ ਨੌਜਵਾਨਾਂ ਵਿੱਚ ਫੈਨ ਫਾਲੋਇੰਗ ਵੱਡੀ ਪੱਧਰ ਤੇ ਹੈ ਅਤੇ ਇਨ੍ਹਾਂ ਦੇ ਸਟਾਈਲ ਤੇ ਲੂਕ ਨੂੰ ਫੋਲੋ ਕੀਤਾ ਜਾਂਦਾ ਹੈ।

ਹੋਰ ਪੜ੍ਹੋ ...
  • Share this:

    ਕਰਨ ਵਰਮਾ

    ਚੰਡੀਗੜ੍ਹ: ਪੰਜਾਬੀ ਗਾਇਕ ਤੇ ਅਦਾਕਾਰ ਅਰਮਾਨ ਬੇਦਿਲ ਇੱਕ ਪ੍ਰੋਗਰਾਮ ਦੇ ਦੌਰਾਨ ਚੰਡੀਗੜ੍ਹ ਦੇ ਐਲਾਂਟੇ ਸ਼ੌਪਿੰਗ ਸੈਂਟਰ ਪਹੁੰਚੇ ਸਨ। ਇੱਥੇ News 18 ਮੋਹਾਲੀ ਨੇ ਅਰਮਾਨ ਬੇਦਿਲ ਨਾਲ ਉਨ੍ਹਾਂ ਨਾਲ ਖ਼ਾਸ ਗੱਲ ਬਾਤ ਕੀਤੀ। ਅਰਮਾਨ ਬੇਦਿਲ ਪਾਲੀਵੁੱਡ ਦੇ ਉਨ੍ਹਾਂ ਗਾਇਕਾਂ ਵਿੱਚੋਂ ਹਨ ਜਿਹਨਾਂ ਦੀ ਨੌਜਵਾਨਾਂ ਵਿੱਚ ਫੈਨ ਫਾਲੋਇੰਗ ਵੱਡੀ ਪੱਧਰ ਤੇ ਹੈ ਅਤੇ ਇਨ੍ਹਾਂ ਦੇ ਸਟਾਈਲ ਤੇ ਲੂਕ ਨੂੰ ਫੋਲੋ ਕੀਤਾ ਜਾਂਦਾ ਹੈ।

    News 18 ਮੋਹਾਲੀ ਨਾਲ ਗੱਲ ਕਰਦਿਆਂ ਅਰਮਾਨ ਬੇਦਿਲ ਨੇ ਆਪਣੀ ਜੀਵਨ ਸ਼ੈਲੀ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਉਹ ਆਪਣੇ ਦਿਨ ਦੀ ਸ਼ੁਰੂਆਤ ਗ੍ਰੀਨ-ਟੀ ਦੇ ਨਾਲ ਕਰਦੇ ਹਨ। ਹੋਰ ਕੀ ਕੁੱਝ ਕਿਹਾ ਅਰਮਾਨ ਨੇ ਵੇਖੋ ਇਸ ਇੰਟਰਵਿਊ ਵਿੱਚ...

    Published by:Rupinder Kaur Sabherwal
    First published:

    Tags: Chandigarh, Entertainment, Entertainment news, Mohali, Punjabi singer, Singer