ਕਰਨ ਵਰਮਾ,
ਮੋਹਾਲੀ: ਮੋਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਹਲਕੇ ਵਿੱਚ ਡੇਰਾਬੱਸੀ ਨਗਰ ਨਿਗਮ ਵੱਲੋਂ ਬਣਾਈ ਗਈ ਲਾਇਬ੍ਰੇਰੀ ਅੱਜ ਵੀ ਇੱਥੇ ਦੇ ਵਿਦਿਆਰਥੀਆਂ ਲਈ ਵਰਦਾਨ ਬਣੀ ਹੋਈ ਹੈ। ਇਸ ਲਾਇਬ੍ਰੇਰੀ ਦਾ ਉਦਘਾਟਨ ਸਾਲ 2006 ਵਿੱਚ ਮੈਂਬਰ ਆਫ ਪਾਰਲੀਮੈਂਟ, ਪਟਿਆਲਾ ਮਹਾਰਾਣੀ ਪਰਨੀਤ ਕੌਰ ਵੱਲੋਂ ਕੀਤਾ ਗਿਆ ਸੀ।
ਇਸ ਲਾਇਬ੍ਰੇਰੀ ਵਿੱਚ 5 ਹਜ਼ਾਰ ਤੋਂ ਵੱਧ ਕਿਤਾਬਾਂ ਹਨ ਜਿਹੜੇ ਕਿ ਇਤਿਹਾਸ, ਸੰਗੀਤ, ਨਾਵਲ ਅਤੇ ਹੋਰ ਵਿਸ਼ਾ ਨਾਲ ਸਬੰਧਿਤ ਹਨ। ਲਾਇਬ੍ਰੇਰੀਅਨ ਮੁਤਾਬਿਕ ਇੱਥੇ ਉਹ ਪੁਰਾਣੀਆਂ ਕਿਤਾਬ ਵੀ ਮੌਜੂਦ ਹਨ ਜਿਹੜੀ ਕਿ ਆਲ਼ੇ ਦੁਆਲੇ ਦੇ ਇਲਾਕੇ ਦੀ ਕਿਸੀ ਲਾਇਬ੍ਰੇਰੀ ਵਿੱਚ ਮੌਜੂਦ ਨਹੀਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।