Home /muktsar /

ਸ੍ਰੀ ਮੁਕਤਸਰ ਸਾਹਿਬ: SSP ਦਫ਼ਤਰ ਦੀ ਪਾਰਕਿੰਗ 'ਚ ASI ਕਾਸਮ ਅਲੀ ਨੂੰ ਲੱਗੀ ਗੋਲੀ

ਸ੍ਰੀ ਮੁਕਤਸਰ ਸਾਹਿਬ: SSP ਦਫ਼ਤਰ ਦੀ ਪਾਰਕਿੰਗ 'ਚ ASI ਕਾਸਮ ਅਲੀ ਨੂੰ ਲੱਗੀ ਗੋਲੀ

ਐਸ

ਐਸ ਐਸ ਪੀ ਦਫ਼ਤਰ ਦੀ ਪਾਰਕਿੰਗ 'ਚ ਏ ਐਸ ਆਈ ਦੇ ਲੱਗੀ ਗੋਲੀ

ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਦੇ ਐਸ ਐਸ ਪੀ ਦਫਤਰ ਦੀ ਪਾਰਕਿੰਗ 'ਚ ਅੱਜ ਹੋਈ ਘਟਨਾ ਦੌਰਾਨ ਏ ਐਸ ਆਈ ਕਾਸਮ ਅਲੀ ਦੀ ਮੌਤ ਹੋ ਗਈ। ਜ਼ਿਲ੍ਹਾ ਪੁਲਿਸ ਦੀ ਨਸ਼ਿਆਂ ਵਿਰੁੱਧ ਜਾਗਰੂਕਤਾ ਟੀਮ 'ਚ ਤਾਇਨਾਤ ਏ ਐਸ ਆਈ ਕਾਸਮ ਅਲੀ ਦੀ ਮੌਤ 'ਤੇ ਸੋਗ ਦੀ ਲਹਿਰ ਦੌੜ ਗਈ।

  • Share this:

    ਕੁਨਾਲ ਧੂੜੀਆ

    ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਦੇ ਐਸ ਐਸ ਪੀ ਦਫਤਰ ਦੀ ਪਾਰਕਿੰਗ 'ਚ ਅੱਜ ਹੋਈ ਘਟਨਾ ਦੌਰਾਨ ਏ ਐਸ ਆਈ ਕਾਸਮ ਅਲੀ ਦੀ ਮੌਤ ਹੋ ਗਈ। ਜ਼ਿਲ੍ਹਾ ਪੁਲਿਸ ਦੀ ਨਸ਼ਿਆਂ ਵਿਰੁੱਧ ਜਾਗਰੂਕਤਾ ਟੀਮ 'ਚ ਤਾਇਨਾਤ ਏ ਐਸ ਆਈ ਕਾਸਮ ਅਲੀ ਦੀ ਮੌਤ 'ਤੇ ਸੋਗ ਦੀ ਲਹਿਰ ਦੌੜ ਗਈ।

    ਪੁਲਿਸ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੇ ਬਿਆਨਾਂ ਅਨੁਸਾਰ 24 ਅਗਸਤ ਨੂੰ ਮੋਹਾਲੀ ਵਿਖੇ ਪ੍ਰਧਾਨ ਮੰਤਰੀ ਦੀ ਆਮਦ 'ਤੇ ਲੱਗੀ ਡਿਊਟੀ ਦੇ ਸਬੰਧ ਵਿਚ ਕਾਸਮ ਅਲੀ ਨੂੰ ਪੁਲਿਸ ਲਾਈਨ ਛੱਡਣ ਲਈ ਉਹਨਾਂ ਦਾ ਬੇਟਾ ਆਇਆ।

    ਇਸ ਦੌਰਾਨ ਅਚਾਨਕ ਪੈਰ ਮੁੜਨ ਕਾਰਨ ਹੇਠਾ ਡਿਗਦਿਆ ਕਾਸਮ ਅਲੀ ਦਾ ਸਰਵਿਸ ਰਿਵਾਲਵਰ ਚੱਲ ਗਿਆ ਅਤੇ ਗੋਲੀ ਲੱਗਣ ਕਾਰਨ ਉਹਨਾਂ ਦੀ ਮੌਤ ਹੋ ਗਈ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

    Published by:rupinderkaursab
    First published:

    Tags: Muktsar, Punjab