Home /muktsar /

Covid-19: ਸ੍ਰੀ ਮੁਕਤਸਰ ਸਾਹਿਬ ਵਿੱਚ ਵਧੇ ਕੋਰੋਨਾ ਦੇ ਮਰੀਜ਼, ਇਨ੍ਹੇ ਮਾਮਲੇ ਆਏ ਸਾਹਮਣੇ

ਮੁੜ ਸ੍ਰੀ ਮੁਕਤਸਰ ਸਾਹਿਬ ਵਿੱਚ ਵਧੇ ਕੋਰੋਨਾ ਦੇ ਪਾਜਟਿਵ ਮਰੀਜ਼  

ਸ੍ਰੀ ਮੁਕਤਸਰ ਸਾਹਿਬ- ਜ਼ਿਲ੍ਹੇ ਵਿੱਚ ਨਾ ਸਿਰਫ਼ ਕੋਰੋਨਾ ਪਾਜਟਿਵ ਮਰੀਜ਼ਾਂ ਦੇ ਮਿਲਣ ਦਾ ਸਿਲਸਿਲਾ ਜਾਰੀ ਹੈ, ਸਗੋਂ ਕੋਰੋਨਾ ਪਾਜਟਿਵ ਮਾਮਲਿਆਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ। ਬੁੱਧਵਾਰ ਨੂੰ ਜ਼ਿਲ੍ਹੇ ਵਿੱਚ 11 ਲੋਕ ਕੋਰੋਨਾ ਪਾਜਟਿਵ ਪਾਏ ਗਏ ਹਨ। ਪਾਜਟਿਵ ਪਾਏ ਜਾਣ ਵਾਲਿਆਂ ਵਿੱਚ ਇੱਕ ਸ੍ਰੀ ਮੁਕਤਸਰ ਸਾਹਿਬ, ਤਿੰਨ ਮਲੋਟ, ਤਿੰਨ ਗਿੱਦੜਬਾਹਾ, ਦੋ ਪਿੰਡ ਤਰਮਾਲਾ, ਇੱਕ ਸੂਰੇਵਾਲਾ ਅਤੇ ਇੱਕ ਪਿੰਡ ਸਰਾਏਨਾਗਾ ਦਾ ਹੈ।

ਹੋਰ ਪੜ੍ਹੋ ...
 • Share this:
  ਕੁਨਾਲ ਧੂੜੀਆ,

  ਸ੍ਰੀ ਮੁਕਤਸਰ ਸਾਹਿਬ- ਜ਼ਿਲ੍ਹੇ ਵਿੱਚ ਨਾ ਸਿਰਫ਼ ਕੋਰੋਨਾ ਪਾਜਟਿਵ ਮਰੀਜ਼ਾਂ ਦੇ ਮਿਲਣ ਦਾ ਸਿਲਸਿਲਾ ਜਾਰੀ ਹੈ, ਸਗੋਂ ਕੋਰੋਨਾ ਪਾਜਟਿਵ ਮਾਮਲਿਆਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ। ਬੁੱਧਵਾਰ ਨੂੰ ਜ਼ਿਲ੍ਹੇ ਵਿੱਚ 11 ਲੋਕ ਕੋਰੋਨਾ ਪਾਜਟਿਵ ਪਾਏ ਗਏ ਹਨ। ਪਾਜਟਿਵ ਪਾਏ ਜਾਣ ਵਾਲਿਆਂ ਵਿੱਚ ਇੱਕ ਸ੍ਰੀ ਮੁਕਤਸਰ ਸਾਹਿਬ, ਤਿੰਨ ਮਲੋਟ, ਤਿੰਨ ਗਿੱਦੜਬਾਹਾ, ਦੋ ਪਿੰਡ ਤਰਮਾਲਾ, ਇੱਕ ਸੂਰੇਵਾਲਾ ਅਤੇ ਇੱਕ ਪਿੰਡ ਸਰਾਏਨਾਗਾ ਦਾ ਹੈ।

  ਸਿਹਤ ਵਿਭਾਗ ਵੱਲੋਂ ਇਨ੍ਹਾਂ ਸਾਰੇ ਮਰੀਜ਼ਾਂ ਨੂੰ ਘਰਾਂ ਵਿੱਚ ਕੁਆਰੰਟੀਨ ਕੀਤਾ ਗਿਆ ਹੈ। ਹੁਣ ਜ਼ਿਲ੍ਹੇ ਵਿੱਚ ਐਕਟਿਵ ਮਰੀਜ਼ਾਂ ਦੀ ਗਿਣਤੀ 32 ਹੋ ਗਈ ਹੈ। ਬੁੱਧਵਾਰ ਨੂੰ ਚਾਰ ਪਾਜਟਿਵ ਮਰੀਜ਼ ਠੀਕ ਹੋ ਗਏ ਹਨ। ਕਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸਿਵਲ ਸਰਜਨ ਡਾ: ਰੰਜੂ ਸਿੰਗਲਾ ਨੇ ਸਮੂਹ ਲੋਕਾਂ ਨੂੰ ਕੋਵਿਡ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਜਿਨ੍ਹਾਂ ਲੋਕਾਂ ਨੇ ਕੋਰੋਨਾ ਤੋਂ ਬਚਾਅ ਲਈ ਅਜੇ ਤੱਕ ਟੀਕਾਕਰਨ ਨਹੀਂ ਕਰਵਾਇਆ ਹੈ, ਉਨ੍ਹਾਂ ਨੂੰ ਵੀ ਟੀਕਾ ਲਗਵਾਉਣ ਦੀ ਅਪੀਲ ਕੀਤੀ ਹੈ।
  Published by:Drishti Gupta
  First published:

  Tags: Corona, Coronavirus, Muktsar, Punjab

  ਅਗਲੀ ਖਬਰ