Home /muktsar /

ਸ੍ਰੀ ਮੁਕਤਸਰ ਸਾਹਿਬ-ਸ਼ਹਿਰੀ ਖੇਤਰ 'ਚ ਵਧ ਰਹੇ ਡੇਂਗੂ ਦੇ ਕੇਸ,ਸਿਹਤ ਵਿਭਾਗ ਨੇ ਲੋਕਾਂ ਨੂੰ ਕੀਤੀ ਅਪੀਲ

ਸ੍ਰੀ ਮੁਕਤਸਰ ਸਾਹਿਬ-ਸ਼ਹਿਰੀ ਖੇਤਰ 'ਚ ਵਧ ਰਹੇ ਡੇਂਗੂ ਦੇ ਕੇਸ,ਸਿਹਤ ਵਿਭਾਗ ਨੇ ਲੋਕਾਂ ਨੂੰ ਕੀਤੀ ਅਪੀਲ

ਸ਼ਹਿਰੀ

ਸ਼ਹਿਰੀ ਇਕਾਲੇ ਦੇ ਲੋਕਾਂ ਨੂੰ ਡੇਂਗੂ ਪ੍ਰਤੀ ਕੀਤਾ ਜਾਗਰੂਕ,ਕਿਵੇਂ ਕੀਤਾ ਜਾਵੇ ਬਚਾਅ ?

ਗੂ ਦਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਪ੍ਰਕੋਪ ਦਿਨ ਬ ਦਿਨ ਵਧ ਰਿਹਾ ਹੈ। ਸ੍ਰੀ ਮੁਕਤਸਰ ਸਾਹਿਬ, ਗਿੱਦੜਬਾਹਾ, ਮਲੋਟ ਵਿਖੇ ਇਹ ਕੇਸ ਵਧ ਰਹੇ ਹਨ। ਸਿਹਤ ਵਿਭਾਗ ਵੱਲੋਂ ਇਸ ਸਬੰਧੀ ਜਾਗਰੂਕਤਾ ਦੇ ਨਾਲ ਨਾਲ ਹਰ ਸੁੱਕਰਵਾਰ ਡਰਾਈ ਡੇਅ ਮਨਾਉਣ ਸਬੰਧੀ ਵੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ।ਜੇਕਰ ਡੇਂਗੂ ਨਾਲ ਪੀੜਿਤਾਂ ਦੇ ਮਰੀਜਾਂ ਦੀ ਮੌਜੂਦਾ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਡੇਂਗੂ ਦੇ 271 ਕੇਸ ਆਏ ਹਨ। ਇਹਨਾਂ ਵਿਚੋ਼ 55 ਕੇਸ ਐਕਟਿਵ ਹਨ। ਇਕੱਲੇ ਸ੍ਰੀ ਮੁਕਤਸਰ ਸਾਹਿਬ ਵਿਚ 88 ਕੇਸ ਪਾਏ ਗਏ ਹਨ।

ਹੋਰ ਪੜ੍ਹੋ ...
  • Local18
  • Last Updated :
  • Share this:

    ਕੁਨਾਲ ਧੂੜੀਆ

    ਸ੍ਰੀ ਮੁਕਤਸਰ ਸਾਹਿਬ- ਡੇਂਗੂ ਦਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਪ੍ਰਕੋਪ ਦਿਨ ਬ ਦਿਨ ਵਧ ਰਿਹਾ ਹੈ। ਸ੍ਰੀ ਮੁਕਤਸਰ ਸਾਹਿਬ, ਗਿੱਦੜਬਾਹਾ, ਮਲੋਟ ਵਿਖੇ ਇਹ ਕੇਸ ਵਧ ਰਹੇ ਹਨ। ਸਿਹਤ ਵਿਭਾਗ ਵੱਲੋਂ ਇਸ ਸਬੰਧੀ ਜਾਗਰੂਕਤਾ ਦੇ ਨਾਲ ਨਾਲ ਹਰ ਸੁੱਕਰਵਾਰ ਡਰਾਈ ਡੇਅ ਮਨਾਉਣ ਸਬੰਧੀ ਵੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ।

    ਜੇਕਰ ਡੇਂਗੂ ਨਾਲ ਪੀੜਿਤਾਂ ਦੇ ਮਰੀਜਾਂ ਦੀ ਮੌਜੂਦਾ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਡੇਂਗੂ ਦੇ 271 ਕੇਸ ਆਏ ਹਨ। ਇਹਨਾਂ ਵਿਚੋ਼ 55 ਕੇਸ ਐਕਟਿਵ ਹਨ। ਇਕੱਲੇ ਸ੍ਰੀ ਮੁਕਤਸਰ ਸਾਹਿਬ ਵਿਚ 88 ਕੇਸ ਪਾਏ ਗਏ ਹਨ। ਸਿਵਲ ਸਰਜਨ ਅਨੁਸਾਰ ਸ਼ਹਿਰੀ ਖੇਤਰ ਵਿਚ ਡੇਂਗੂ ਦੇ ਕੇਸ ਜਿਆਦਾ ਹਨ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਇਸ ਸਬੰਧੀ ਬਚਾਅ ਲਈ ਸਮੇਂ ਸਮੇਂ ਤੇ ਐਡਵਾਇਜਰੀ ਜਾਰੀ ਕੀਤੀ ਜਾ ਰਹੀ ਹੈ।

    ਸਿਹਤ ਵਿਭਾਗ ਦੀ ਅਪੀਲ ਹੈ ਕਿ ਡੇਂਗੂ ਤੋਂ ਬਚਾਅ ਲਈ ਲੋਕ ਪੂਰੀ ਬਾਂਹ ਦੇ ਕੱਪੜੇ ਪਾ ਕੇ ਰੱਖਣ, ਘਰਾਂ ਵਿਚ ਸਾਫ਼ ਪਾਣੀ ਨਾ ਜਮ੍ਹਾ ਹੋਣ ਦਿੱਤਾ ਜਾਵੇ ਜਿਥੇ ਡੇਂਗੂ ਪੈਦਾ ਹੁੰਦਾ ਹੈ।

    Published by:Shiv Kumar
    First published:

    Tags: Awareness scheme, Dengue, Muktsar, Punjab