Home /muktsar /

ਸ੍ਰੀ ਮੁਕਤਸਰ ਸਾਹਿਬ ਦੇ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਡਾਇਰੈਕਟਰਾਂ ਦੀ ਹੋਈ ਚੋਣ 

ਸ੍ਰੀ ਮੁਕਤਸਰ ਸਾਹਿਬ ਦੇ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਡਾਇਰੈਕਟਰਾਂ ਦੀ ਹੋਈ ਚੋਣ 

ਸ੍ਰੀ

ਸ੍ਰੀ ਮੁਕਤਸਰ ਸਾਹਿਬ ਦੇ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਡਾਇਰੈਕਟਰਾਂ ਦੀ ਹੋਈ ਚੋਣ 

ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ ਸ੍ਰੀ ਮੁਕਤਸਰ ਸਾਹਿਬ ਦੇ ਡਾਇਰੈਕਟਰਾਂ ਦੀ ਚੋਣ ਅੱਜ ਸਰਵਸੰਮਤੀ ਨਾਲ ਹੋਈ। ਇਸ ਦੌਰਾਨ ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ੍ਹ ਦੇ ਪੋਤਰੇ ਸੁਖਪ੍ਰੀਤ ਸਿੰਘ ਮਰਾੜ੍ਹ, ਸੁਖਪਾਲ ਸਿੰਘ ਸਿੱਧੂ, ਜਸਕਰਨ ਸਿੰਘ ਜੱਸੇਆਣਾ, ਬੋਹੜ ਸਿੰਘ ਬੂੜਾਗੁੱਜਰ, ਮਨਜਿੰਦਰ ਕੌਰ ਮਾਨ ਸਿੰਘ ਵਾਲਾ, ਬਲਦੇਵ ਕੌਰ ਵੜਿੰਗ, ਗੁਰਾਦਿੱਤਾ ਸਿੰਘ ਸੰਧੂ ਫੱਤਣਵਾਲਾ, ਰਾਜਵਿੰਦਰ ਸਿੰਘ ਗਿੱਲ ਬਰਕੰਦੀ, ਪ੍ਰੀਤਇੰਦਰ ਸਿੰਘ ਸੰਮੇਵਾਲੀ ਡਾਇਰੈਕਟਰ ਚੁਣੇ ਗਏ।

ਹੋਰ ਪੜ੍ਹੋ ...
 • Share this:

  ਕੁਨਾਲ ਧੂੜੀਆ

  ਸ੍ਰੀ ਮੁਕਤਸਰ ਸਾਹਿਬ: ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ ਸ੍ਰੀ ਮੁਕਤਸਰ ਸਾਹਿਬ ਦੇ ਡਾਇਰੈਕਟਰਾਂ ਦੀ ਚੋਣ ਅੱਜ ਸਰਵਸੰਮਤੀ ਨਾਲ ਹੋਈ। ਇਸ ਦੌਰਾਨ ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ੍ਹ ਦੇ ਪੋਤਰੇ ਸੁਖਪ੍ਰੀਤ ਸਿੰਘ ਮਰਾੜ੍ਹ, ਸੁਖਪਾਲ ਸਿੰਘ ਸਿੱਧੂ, ਜਸਕਰਨ ਸਿੰਘ ਜੱਸੇਆਣਾ, ਬੋਹੜ ਸਿੰਘ ਬੂੜਾਗੁੱਜਰ, ਮਨਜਿੰਦਰ ਕੌਰ ਮਾਨ ਸਿੰਘ ਵਾਲਾ, ਬਲਦੇਵ ਕੌਰ ਵੜਿੰਗ, ਗੁਰਾਦਿੱਤਾ ਸਿੰਘ ਸੰਧੂ ਫੱਤਣਵਾਲਾ, ਰਾਜਵਿੰਦਰ ਸਿੰਘ ਗਿੱਲ ਬਰਕੰਦੀ, ਪ੍ਰੀਤਇੰਦਰ ਸਿੰਘ ਸੰਮੇਵਾਲੀ ਡਾਇਰੈਕਟਰ ਚੁਣੇ ਗਏ।

  ਰਿਟਰਨਿੰਗ ਅਫਸਰ ਰਾਜਪਾਲ ਸਿੰਘ ਨੇ ਦੱਸਿਆ ਕਿ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਡਾਇਰੈਕਟਰਾਂ ਦੀ ਚੋਣ ਅੱਜ ਰੱਖੀ ਗਈ ਸੀ। ਇਸ ਦੌਰਾਨ ਵੱਖ - ਵੱਖ 9 ਜੋਨਾਂ ਦੇ ਡਾਇਰੈਕਟਰ ਸਰਵਸੰਮਤੀ ਨਾਲ ਚੁਣੇ ਗਏ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ 9 ਡਾਇਰੈਕਟਰਾਂ 'ਚੋਂ ਅੱਗੇ ਚੋਣ ਵਿਧੀ ਰਾਹੀ ਚੇਅਰਮੈਨ ਦੀ ਚੋਣ ਹੋਵੇਗੀ।

  Published by:Drishti Gupta
  First published:

  Tags: Elections, Muktsar, Punjab