Home /muktsar /

ਕਿਸਾਨਾਂ ਨੇ ਕੇਂਦਰ ਸਰਕਾਰ ਦੇ ਕੀਤੇ ਵਾਅਦਿਆਂ 'ਤੇ ਚੁੱਕੇ ਸਵਾਲ, ਦਿੱਤੀ ਇਹ ਚੇਤਾਵਨੀ  

ਕਿਸਾਨਾਂ ਨੇ ਕੇਂਦਰ ਸਰਕਾਰ ਦੇ ਕੀਤੇ ਵਾਅਦਿਆਂ 'ਤੇ ਚੁੱਕੇ ਸਵਾਲ, ਦਿੱਤੀ ਇਹ ਚੇਤਾਵਨੀ  

ਕਿਸਾਨਾਂ

ਕਿਸਾਨਾਂ ਨੇ ਕੇਂਦਰ ਸਰਕਾਰ ਦੇ ਕੀਤੇ ਵਾਅਦਿਆਂ 'ਤੇ ਚੁੱਕੇ ਸਵਾਲ  

ਕਿਸਾਨਾਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਦਿੱਲੀ ਵਿੱਚ ਦਿੱਤਾ ਜਾ ਰਿਹਾ ਧਰਨਾ ਬੇਸ਼ੱਕ ਕਿਸਾਨਾਂ ਵੱਲੋਂ ਚੁੱਕ ਲਿਆ ਗਿਆ ਪਰ ਕਿਸਾਨਾਂ ਦੇ ਅਨੁਸਾਰ ਜੋ ਮੰਗਾਂ ਮੰਨ ਕੇ ਸਰਕਾਰ ਨੇ ਧਰਨਾ ਚੁਕਾਇਆ ਓਹ ਮੰਗਾਂ ਅਜੇ ਤੱਕ ਨਹੀਂ ਪੂਰੀਆਂ ਹੋਈਆਂ। ਜਿਸ ਕਾਰਨ ਕਿਸਾਨਾਂ ਵਿੱਚ ਵੱਡਾ ਰੋਸ ਪਾਇਆ ਜਾ ਰਿਹਾ ਹੈ। ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਵਿੱਚ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦਫਤਰ ਮੁਕਤਸਰ ਦੇ ਸਾਹਮਣੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ।

ਹੋਰ ਪੜ੍ਹੋ ...
 • Share this:
  ਕੁਨਾਲ ਧੂੜੀਆ,

  ਸ੍ਰੀ ਮੁਕਤਸਰ ਸਾਹਿਬ- ਕਿਸਾਨਾਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਦਿੱਲੀ ਵਿੱਚ ਦਿੱਤਾ ਜਾ ਰਿਹਾ ਧਰਨਾ ਬੇਸ਼ੱਕ ਕਿਸਾਨਾਂ ਵੱਲੋਂ ਚੁੱਕ ਲਿਆ ਗਿਆ ਪਰ ਕਿਸਾਨਾਂ ਦੇ ਅਨੁਸਾਰ ਜੋ ਮੰਗਾਂ ਮੰਨ ਕੇ ਸਰਕਾਰ ਨੇ ਧਰਨਾ ਚੁਕਾਇਆ ਓਹ ਮੰਗਾਂ ਅਜੇ ਤੱਕ ਨਹੀਂ ਪੂਰੀਆਂ ਹੋਈਆਂ। ਜਿਸ ਕਾਰਨ ਕਿਸਾਨਾਂ ਵਿੱਚ ਵੱਡਾ ਰੋਸ ਪਾਇਆ ਜਾ ਰਿਹਾ ਹੈ। ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਵਿੱਚ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦਫਤਰ ਮੁਕਤਸਰ ਦੇ ਸਾਹਮਣੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਅਜੇ ਤੱਕ ਲਾਗੂ ਨਹੀਂ ਕੀਤੀਆਂ ਗਈਆਂ। ਅਜਿਹਾ ਸਹਿਣ ਨਹੀਂ ਕੀਤਾ ਜਾਵੇਗਾ ਤੇ ਕਿਸਾਨ ਸੰਘਰਸ਼ ਨੂੰ ਤੇਜ ਕਰਨਗੇ।
  Published by:Drishti Gupta
  First published:

  Tags: Muktsar, Protest, Punjab

  ਅਗਲੀ ਖਬਰ