Home /muktsar /

ਲਾਲ ਸਿੰਘ ਚੱਢਾ ਫਿਲਮ 'ਤੇ ਬੋਲੇ ਸੁਖਪਾਲ ਖਹਿਰਾ- ਕਿਸੇ ਕਲਾ ਜਾ ਕਲਾਕਾਰ ਦਾ ਗਲਾ ਦਬਾਉਣਾ ਸਹੀ ਨਹੀਂ

ਕਿਸੇ

ਕਿਸੇ ਕਲਾ ਜਾ ਕਲਾਕਾਰ ਦਾ ਗਲਾ ਦਬਾਉਣਾ ਸਹੀ ਨਹੀਂ -ਸੁਖਪਾਲ ਖਹਿਰਾ

ਸ੍ਰੀ ਮੁਕਤਸਰ ਸਾਹਿਬ- ਜ਼ਿਲ੍ਹੇ ਦੇ ਮੀਂਹ ਦੀ ਪਾਣੀ ਦੀ ਮਾਰ ਹੇਠ ਆਏ ਪਿੰਡਾਂ ਦਾ ਜਾਇਜ਼ਾ ਲੈਣ ਲਈ ਕਾਂਗਰਸ ਦੇ ਕਿਸਾਨ ਸੈੱਲ ਦੇ ਰਾਸ਼ਟਰੀ ਪ੍ਰਧਾਨ ਸੁਖਪਾਲ ਖਹਿਰਾ ਅੱਜ ਪਿੰਡ ਭਾਗਸਰ, ਲਖਮੀਰੇਆਣਾ ਅਤੇ ਪਿੰਡ ਮਿੱਡਾ ਵਿਖੇ ਪਹੁੰਚੇ। ਇਸ ਮੌਕੇ ਪੱਤਰਕਾਰਾਂ ਵੱਲੋਂ ਲਾਲ ਸਿੰਘ ਚੱਢਾ ਫਿਲਮ ਦੇ ਵਿਰੋਧ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਸ ਫ਼ਿਲਮ ਵਿੱਚ ਜ਼ਮੀਨੀ ਹਕੀਕਤ ਨੂੰ ਦਿਖਾਇਆ ਗਿਆ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਜੋ ਲੋਕ ਇਸ ਦਾ ਵਿਰੋਧ ਕਰ ਰਹੇ ਹਨ ਉਹ ਚਾਹੁੰਦੇ ਹੀ ਨਹੀਂ ਕਿ ਲੋਕਾਂ ਤੱਕ ਜ਼ਮੀਨੀ ਹਕੀਕਤ ਪਹੁੰਚੇ ਅਤੇ ਉਨ੍ਹਾਂ ਨੇ ਕਿਹਾ ਕਿ ਕਿਸੇ ਕਲਾ ਜਾਂ ਕਿਸੇ ਕਲਾਕਾਰ ਦਾ ਗਲਾ ਦਬਾਉਣਾ ਬਹੁਤ ਗਲਤ ਹੈ।

ਹੋਰ ਪੜ੍ਹੋ ...
  • Share this:
    ਕੁਨਾਲ ਧੂੜੀਆ,

    ਭਾਜਪਾ ਦੀ ਹਰ ਘਰ ਤਿਰੰਗਾ ਲਹਿਰਾਉਣ ਦੀ ਮੁਹਿੰਮ ਦੇ ਸੰਬੰਧ ਵਿਚ ਬੋਲਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਤਿਰੰਗਾ ਸਾਡੀ ਸ਼ਾਨ ਦਾ ਪ੍ਰਤੀਕ ਹੈ ਪਰ ਕਿਸੇ ਵੀ ਤਰ੍ਹਾਂ ਦਾ ਦਬਾਅ ਪਾ ਕੇ ਕੋਈ ਦਿਹਾੜਾ ਮਨਾਉਣ ਲਈ ਲੋਕਾਂ ਨੂੰ ਕਹਿਣਾ ਇਹ ਸਹੀ ਨਹੀਂ ਹੈ।
    Published by:Drishti Gupta
    First published:

    Tags: Congress, Muktsar, Punjab, Sukhpal Singh Khaira

    ਅਗਲੀ ਖਬਰ