Home /muktsar /

Sri Muktsar Sahib: ਮਨਰੇਗਾ ਮਜ਼ਦੂਰਾਂ ਨੇ ਕੀਤਾ ਰੋਸ ਪ੍ਰਦਰਸ਼ਨ, ਇਨ੍ਹਾਂ ਸਮੱਸਿਆਵਾਂ ਦਾ ਕਰ ਰਹੇ ਸਾਹਮਣਾ

ਮੰਗਾਂ

ਮੰਗਾਂ ਸਬੰਧੀ ਮਗਨਰੇਗਾ ਮਜਦੂਰਾਂ ਕੀਤਾ ਪ੍ਰਦਰਸ਼ਨ 

ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਦਫਤਰ ਸਾਹਮਣੇ ਮਗਨਰੇਗਾ ਮਜ਼ਦੂਰਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ 'ਤੇ ਬੁਲਾਰਿਆਂ ਨੇ ਕਿਹਾ ਕਿ ਮਨਰੇਗਾ ਕਾਮਿਆਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਫਤਰੀ ਗਲਤੀਆਂ ਦਾ ਖਮਿਆਜ਼ਾ ਵੀ ਨਰੇਗਾ ਕਾਮੇ ਭੁਗਤ ਰਹੇ ਹਨ। ਜਿਸ ਕਾਰਨ ਉਜਰਤ ਸਮੇਂ ਸਿਰ ਨਹੀਂ ਮਿਲਦੀ।

ਹੋਰ ਪੜ੍ਹੋ ...
 • Share this:

  ਕੁਨਾਲ ਧੂੜੀਆ

  ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਦਫਤਰ ਸਾਹਮਣੇ ਮਗਨਰੇਗਾ ਮਜ਼ਦੂਰਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ 'ਤੇ ਬੁਲਾਰਿਆਂ ਨੇ ਕਿਹਾ ਕਿ ਮਨਰੇਗਾ ਕਾਮਿਆਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਫਤਰੀ ਗਲਤੀਆਂ ਦਾ ਖਮਿਆਜ਼ਾ ਵੀ ਨਰੇਗਾ ਕਾਮੇ ਭੁਗਤ ਰਹੇ ਹਨ। ਜਿਸ ਕਾਰਨ ਉਜਰਤ ਸਮੇਂ ਸਿਰ ਨਹੀਂ ਮਿਲਦੀ।

  ਇਸ ਮੌਕੇ 'ਤੇ ਬੁਲਾਰਿਆਂ ਕਿਹਾ ਕਿ ਪਿੰਡਾਂ 'ਚ ਮਜਦੂਰਾਂ ਨਾਲ ਸਬੰਧਿਤ ਅਨੇਕਾਂ ਸਮੱਸਿਆਵਾਂ ਹਨ ਜਿਸ ਤਰ੍ਹਾਂ ਬਹੁਤ ਲੋੜਵੰਦ ਪਰਿਵਾਰਾਂ ਦੀਆਂ ਬੁਢਾਪਾ ਅਤੇ ਵਿਧਵਾ ਪੈਨਸ਼ਨਾਂ ਕੱਟੀਆ ਗਈਆ ਹਨ, ਡਿੱਪੂਆਂ 'ਤੇ ਆਉਣ ਵਾਲੀ ਕਣਕ ਸਮੇਂ ਸਿਰ ਨਹੀਂ ਮਿਲ ਰਹੀ। ਜਿਸ ਕਾਰਨ ਉਹਨਾਂ ਨੂੰ ਸੰਘਰਸ਼ ਦਾ ਰਾਹ ਅਪਣਾਉਣਾ ਪਿਆ ਹੈ।

  Published by:Rupinder Kaur Sabherwal
  First published:

  Tags: Muktsar, Punjab