Home /muktsar /

ਕਿਸਾਨ ਫਤਿਹ ਦਿਵਸ ਮੌਕੇ ਕਿਸਾਨਾਂ ਨੇ ਘਰਾਂ ਵਿੱਚ ਕੀਤੀ ਦੀਪਮਾਲਾ

ਕਿਸਾਨ ਫਤਿਹ ਦਿਵਸ ਮੌਕੇ ਕਿਸਾਨਾਂ ਨੇ ਘਰਾਂ ਵਿੱਚ ਕੀਤੀ ਦੀਪਮਾਲਾ

ਕਿਸਾਨ ਫਤਿਹ ਦਿਵਸ ਮੌਕੇ ਕਿਸਾਨਾਂ ਨੇ ਘਰਾਂ ਵਿੱਚ ਕੀਤੀ ਦੀਪਮਾਲਾ

ਕਿਸਾਨ ਫਤਿਹ ਦਿਵਸ ਮੌਕੇ ਕਿਸਾਨਾਂ ਨੇ ਘਰਾਂ ਵਿੱਚ ਕੀਤੀ ਦੀਪਮਾਲਾ

ਕਿਸਾਨ ਅੰਦੋਲਨ ਦੇ ਸੰਘਰਸ਼ ਬਾਅਦ ਸਰਕਾਰ ਵੱਲੋਂ ਕਥਿਤ ਕਿਸਾਨੀ ਬਿਲ ਵਾਪਸ ਲਏ ਜਾਣ ਨੂੰ ਅੱਜ ਇਕ ਸਾਲ ਪੁਰਾ ਹੋ ਗਿਆ। ਜਿਸ ਨੂੰ ਕਿਸਾਨ ਫਤਿਹ ਦਿਵਸ ਵੱਜੋਂ ਮਨਾਇਆ ਜਾ ਰਿਹਾ ਹੈ। ਜਿਸ ਦੇ ਚਲਦਿਆਂ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਫਤਹਿ ਦਿਵਸ ਮਨਾਉਂਦੇ ਹੋਏ ਪਿੰਡਾਂ ਦੇ ਵਿੱਚ ਦੀਪਮਾਲਾ ਕੀਤੀ ਅਤੇ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀ।

ਹੋਰ ਪੜ੍ਹੋ ...
  • Share this:

ਕੁਨਾਲ ਧੂੜੀਆ

ਸ੍ਰੀ ਮੁਕਤਸਰ ਸਾਹਿਬ- ਕਿਸਾਨ ਅੰਦੋਲਨ ਦੇ ਸੰਘਰਸ਼ ਬਾਅਦ ਸਰਕਾਰ ਵੱਲੋਂ ਕਥਿਤ ਕਿਸਾਨੀ ਬਿਲ ਵਾਪਸ ਲਏ ਜਾਣ ਨੂੰ ਅੱਜ ਇਕ ਸਾਲ ਪੁਰਾ ਹੋ ਗਿਆ। ਜਿਸ ਨੂੰ ਕਿਸਾਨ ਫਤਿਹ ਦਿਵਸ ਵੱਜੋਂ ਮਨਾਇਆ ਜਾ ਰਿਹਾ ਹੈ। ਜਿਸ ਦੇ ਚਲਦਿਆਂ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਫਤਹਿ ਦਿਵਸ ਮਨਾਉਂਦੇ ਹੋਏ ਪਿੰਡਾਂ ਦੇ ਵਿੱਚ ਦੀਪਮਾਲਾ ਕੀਤੀ ਅਤੇ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀ।

ਇਸ ਦੇ ਚੱਲਦੇ ਹੀ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਵੱਖ -ਵੱਖ ਪਿੰਡਾਂ ਵਿਚ ਕਿਸਾਨਾਂ ਵੱਲੋਂ ਫਤਹਿ ਦਿਵਸ ਮਨਾਉਂਦੇ ਹੋਏ ਘਰਾਂ 'ਚ ਦੀਪਮਾਲਾ ਕੀਤੀ ਗਈ। ਇਸ ਸਮੇਂ ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਦੇ ਦਿਨ ਕੇਂਦਰ ਸਰਕਾਰ ਵੱਲੋਂ ਖੇਤੀ ਸੰਬੰਧੀ ਲਿਆਂਦੇ ਕਾਲੇ ਕਾਨੂੰਨ ਰੱਦ ਕੀਤੇ ਗਏ ਸਨ ਅਤੇ ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਦੀ ਇਕ ਵੱਡੀ ਜਿੱਤ ਹੋਈ ਸੀ। ਜਿਸਨੂੰ ਅਸੀ ਫਤਿਹ ਦਿਵਸ ਵੱਜੋਂ ਮਨਾ ਰਹੇ ਹਾਂ।

Published by:Drishti Gupta
First published:

Tags: Farmers, Muktsar, Punjab