Home /muktsar /

ਸਕੂਲ ਵੈਨ ਚਾਲਕਾ ਨੇ ਕੀਤੀ ਅਹਿਮ ਮੀਟਿੰਗ: ਜਾਣੋ ਕਾਰਨ  

ਸਕੂਲ ਵੈਨ ਚਾਲਕਾ ਨੇ ਕੀਤੀ ਅਹਿਮ ਮੀਟਿੰਗ: ਜਾਣੋ ਕਾਰਨ  

ਸਕੂਲ

ਸਕੂਲ ਵੈਨ ਚਾਲਕਾ ਨੇ ਕੀਤੀ ਅਹਿਮ ਮੀਟਿੰਗ- ਜਾਣੋ ਕਾਰਨ  

ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਦੇ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਸਕੂਲ ਵੈਨ ਅਪਰੇਟਰਾ ਦੀ ਮੀਟਿੰਗ ਹੋਈ ਜਿਸ ਵਿਚ ਭਾਰੀ ਗਿਣਤੀ ਵਿਚ ਸਾਰੇ ਡਰਾਈਵਰਾਂ ਨੇ ਹਿੱਸਾ ਲਿਆ। ਇਸ ਮੌਕੇ ਪੰਜਾਬ ਪ੍ਰਧਾਨ ਗੁਰਪ੍ਰੀਤ ਸਿੰਘ ਹੈਪੀ ਨੇ ਸੰਬੋਧਨ ਕੀਤਾ ਅਤੇ ਸਕੂਲ ਵਾਹਨਾਂ ਦਾ ਟੈਕਸ ਮੁਆਫ ਕਰਨ ਬਾਰੇ ਅਤੇ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ।

ਹੋਰ ਪੜ੍ਹੋ ...
 • Share this:
  ਕੁਨਾਲ ਧੂੜੀਆ

  ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਦੇ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਸਕੂਲ ਵੈਨ ਅਪਰੇਟਰਾ ਦੀ ਮੀਟਿੰਗ ਹੋਈ ਜਿਸ ਵਿਚ ਭਾਰੀ ਗਿਣਤੀ ਵਿਚ ਸਾਰੇ ਡਰਾਈਵਰਾਂ ਨੇ ਹਿੱਸਾ ਲਿਆ। ਇਸ ਮੌਕੇ ਪੰਜਾਬ ਪ੍ਰਧਾਨ ਗੁਰਪ੍ਰੀਤ ਸਿੰਘ ਹੈਪੀ ਨੇ ਸੰਬੋਧਨ ਕੀਤਾ ਅਤੇ ਸਕੂਲ ਵਾਹਨਾਂ ਦਾ ਟੈਕਸ ਮੁਆਫ ਕਰਨ ਬਾਰੇ ਅਤੇ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ।

  ਇਸ ਮੌਕੇ ਉਨ੍ਹਾਂ ਕਿਹਾ ਕਿ ਸਕੂਲ ਵੈਨਾ ਦੀ ਵੈਲੀਡੀਟੀ 10 ਸਾਲ ਦੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਕਿਹਾ ਕਿ ਸਾਡੀਆਂ ਸਕੂਲੀ ਵੈਨਾਂ ਬਹੁਤ ਘੱਟ ਚਲਦੀਆਂ ਹਨ। ਇੱਕ ਸਾਲ ਦੇ ਵਿਚ ਕਰੀਬ ਦੋ ਸੌ ਦਿਨ ਹੀ ਬਿਨਾਂ ਚਲਦੀਆਂ ਹਨ ਅਤੇ ਇਹ ਸਿਰਫ ਚਾਲੀ ਤੋਂ ਪੰਜਾਹ ਕਿਲੋਮੀਟਰ ਪ੍ਰਤੀ ਦਿਨ ਚਲਦੀਆਂ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਕੂਲ ਵੈਨਾ ਦੀ ਵੈਲੀਡਿਟੀ ਵਧਾਈ ਜਾਵੇ। ਉਨ੍ਹਾਂ ਕਿਹਾ ਕਿ ਆਉਣ ਵਾਲੀ 5 ਸਤੰਬਰ ਨੂੰ ਸਕੂਲ ਵੈਨ ਅਤੇ ਬੱਸਾਂ ਬੰਦ ਕਰਕੇ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਵੱਡਾ ਇੱਕਠ ਉਲੀਕਿਆ ਗਿਆ ਹੈ।
  Published by:rupinderkaursab
  First published:

  Tags: Muktsar, Punjab, School

  ਅਗਲੀ ਖਬਰ