Home /muktsar /

ਸ੍ਰੀ ਮੁਕਤਸਰ ਸਾਹਿਬ- ਬੇਹੱਦ ਮਾੜੇ ਸੜਕੀ ਰਸਤੇ ਤੋਂ ਹੋ ਕੇ ਸਕੂਲ ਤੱਕ ਪਹੁੰਚਦੇ ਹਨ ਬੱਚੇ

ਸ੍ਰੀ ਮੁਕਤਸਰ ਸਾਹਿਬ- ਬੇਹੱਦ ਮਾੜੇ ਸੜਕੀ ਰਸਤੇ ਤੋਂ ਹੋ ਕੇ ਸਕੂਲ ਤੱਕ ਪਹੁੰਚਦੇ ਹਨ ਬੱਚੇ

ਬਹੁਤ ਖਰਾਬ ਸੜਕ ਤੋਂ ਹੋ ਕੇ ਸਕੂਲ ਤੱਕ ਪਹੁੰਚਦੇ ਨੇ ਸਕੂਲੀ ਬੱਚੇ

ਬਹੁਤ ਖਰਾਬ ਸੜਕ ਤੋਂ ਹੋ ਕੇ ਸਕੂਲ ਤੱਕ ਪਹੁੰਚਦੇ ਨੇ ਸਕੂਲੀ ਬੱਚੇ

ਸ੍ਰੀ ਮੁਕਤਸਰ ਸਾਹਿਬ- ਸ੍ਰੀ ਮੁਕਤਸਰ ਸਾਹਿਬ ਤੋਂ ਪਿੰਡ ਗੋਨਿਆਣਾ ਜਾਂਦੀ ਸੜਕ ਇਕ ਛੱਪੜ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਜਿਥੇ ਸੀਵਰੇਜ ਦੇ ਪਾਣੀ ਦੀ ਸਮੱਸਿਆ ਬੀਤੇ ਕਰੀਬ ਇੱਕ ਸਾਲ ਤੋਂ ਬਣੀ ਹੋਈ ਹੈ। ਵਾਰਡ ਨੰਬਰ 13 ਅਤੇ 14 ਦੇ ਵਸਨੀਕ ਇਸ ਤੋਂ ਬੁਰੀ ਤਰਾਂ ਨਾਲ ਪ੍ਰਭਾਵਿਤ ਹੋ ਰਹੇ ਹਨ।ਦੁਕਾਨਦਾਰਾਂ ਅਤੇ ਮੁਹੱਲਾ ਵਾਸੀਆਂ ਨੇ ਕਿਹਾ ਕਿ ਸੀਵਰੇਜ ਦੇ ਪਾਣੀ ਦੀ ਸਮੱਸਿਆ ਉਨ੍ਹਾਂ ਲਈ ਪਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਏਸ ਸੀਵਰੇਜ ਪਾਣੀ ਦੇ ਖੜਨ ਨਾਲ ਉਨ੍ਹਾਂ ਦੇ ਘਰ ਵੀ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਸਕੂਲੀ ਬੱਚੇ ਵੀ ਇਸ ਰਾਹ ਤੋ ਲੰਗਦੇ ਹਨ।

ਹੋਰ ਪੜ੍ਹੋ ...
  • Share this:

    ਕੁਨਾਲ ਧੂੜੀਆ

    ਸ੍ਰੀ ਮੁਕਤਸਰ ਸਾਹਿਬ- ਸ੍ਰੀ ਮੁਕਤਸਰ ਸਾਹਿਬ ਤੋਂ ਪਿੰਡ ਗੋਨਿਆਣਾ ਜਾਂਦੀ ਸੜਕ ਇਕ ਛੱਪੜ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਜਿਥੇ ਸੀਵਰੇਜ ਦੇ ਪਾਣੀ ਦੀ ਸਮੱਸਿਆ ਬੀਤੇ ਕਰੀਬ ਇੱਕ ਸਾਲ ਤੋਂ ਬਣੀ ਹੋਈ ਹੈ। ਵਾਰਡ ਨੰਬਰ 13 ਅਤੇ 14 ਦੇ ਵਸਨੀਕ ਇਸ ਤੋਂ ਬੁਰੀ ਤਰਾਂ ਨਾਲ ਪ੍ਰਭਾਵਿਤ ਹੋ ਰਹੇ ਹਨ।

    ਗੱਲਬਾਤ ਦੌਰਾਨ ਦੁਕਾਨਦਾਰਾਂ ਅਤੇ ਮੁਹੱਲਾ ਵਾਸੀਆਂ ਨੇ ਕਿਹਾ ਕਿ ਸੀਵਰੇਜ ਦੇ ਪਾਣੀ ਦੀ ਸਮੱਸਿਆ ਉਨ੍ਹਾਂ ਲਈ ਪਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਏਸ ਸੀਵਰੇਜ ਪਾਣੀ ਦੇ ਖੜਨ ਨਾਲ ਉਨ੍ਹਾਂ ਦੇ ਘਰ ਵੀ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਸਕੂਲੀ ਬੱਚੇ ਵੀ ਇਸ ਰਾਹ ਤੋ ਲੰਗਦੇ ਹਨ। ਉਥੋਂ ਲੰਘ ਰਹੇ ਸਕੂਲੀ ਬੱਚਿਆਂ ਨੇ ਵੀ ਕਿਹਾ ਕਿ ਕਈ ਵਾਰ ਉਹ ਇਸ ਪਾਣੀ ਵਿੱਚ ਡਿੱਗ ਪੈਂਦੇ ਹਨ ਅਤੇ ਜਿਸ ਨਾਲ ਉਨ੍ਹਾਂ ਦੀਆਂ ਕਿਤਾਬਾਂ ਵੀ ਗਿੱਲੀਆਂ ਹੋ ਜਾਂਦੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਰੋਡ ਉਪਰ ਸੀਵਰੇਜ ਸਿਸਟਮ ਠੀਕ ਕੀਤਾ ਜਾਵੇ ਅਤੇ ਜਿਨ੍ਹਾਂ ਗਲੀਆਂ ਵਿਚ ਸੀਵਰੇਜ ਨਹੀਂ ਹੈ ਉਥੇ ਸੀਵਰੇਜ਼ ਪਾਏ ਜਾਣ।

    First published:

    Tags: Muktsar, Punjab, Road, Student