Home /muktsar /

GOAT REARING: ਤਿੰਨ ਹਜ਼ਾਰ ਰੁਪਏ ਨਾਲ ਇਹ ਕਿੱਤਾ ਆਪਣਾ ਤੁਸੀਂ ਵੀ ਕਰ ਸਕਦੇ ਹੋ ਕਮਾਈ

GOAT REARING: ਤਿੰਨ ਹਜ਼ਾਰ ਰੁਪਏ ਨਾਲ ਇਹ ਕਿੱਤਾ ਆਪਣਾ ਤੁਸੀਂ ਵੀ ਕਰ ਸਕਦੇ ਹੋ ਕਮਾਈ

X
ਇਹ

ਇਹ ਕੀਤਾ ਆਪਣਾ ਤੁਸੀਂ ਵੀ ਕਰ ਸਕਦੇ ਹੋ ਕਮਾਈ

ਨੌਜਵਾਨ ਕਿਸਾਨ ਕਲੱਬ ਭਲਾਈਆਣਾ  ਦੇ ਆਗੂ ਜਗਮੀਤ ਸਿੰਘ ਨੇ ਦੱਸਿਆ ਕਿ ਇਹ ਮੰਡੀ ਹਰ ਐਂਤਵਾਰ ਪਿੰਡ ਭਲਾਈਆਣਾ ਵਿਖੇ ਲਗਾਈ ਜਾਵੇਗੀ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਈ ਵੀ ਕਿਸਾਨ ਤਿੰਨ ਹਜ਼ਾਰ ਰੁਪਏ ਤੋਂ ਇਹ ਕਿੱਤਾ ਸ਼ੁਰੂ ਕਰ ਸਕਦਾ ਹੈ। ਅਤੇ ਖੇਤੀਬਾੜੀ ਦੇ ਨਾਲ-ਨਾਲ ਇਹ ਸਹਾਇਕ ਕੀਤਾ ਅਪਣਾ ਕੇ ਕਮਾਈ ਕਰ ਸਕਦਾ ਹੈ।

ਹੋਰ ਪੜ੍ਹੋ ...
  • Local18
  • Last Updated :
  • Share this:

ਕੁਨਾਲ ਧੂੜੀਆ,ਸ੍ਰੀ ਮੁਕਤਸਰ ਸਾਹਿਬ

ਸ੍ਰੀ ਮੁਕਤਸਰ ਸਾਹਿਬ- ਅੱਜ ਨੌਜਵਾਨ ਕਿਸਾਨ ਕਲੱਬ ਭਲਾਈਆਣਾ ਵਲੋਂ ਪਿੰਡ ਭਲਾਈਆਣਾ ਵਿਖੇ ਬੱਕਰੀਆ ਦੀ ਮੰਡੀ ਦਾ ਆਯੋਜਨ ਕੀਤਾ ਗਿਆ। ਇਸ ਮੰਡੀ ਵਿਚ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਤੋਂ ਵੱਡੀ ਗਿਣਤੀ 'ਚ ਬੱਕਰੀ ਪਾਲਕ ਪਹੁੰਚੇ। ਜਾਣਕਾਰੀ ਦਿੰਦਿਆਂ ਸੰਸਥਾ ਦੇ ਆਗੂ ਜਗਮੀਤ ਸਿੰਘ ਨੇ ਦੱਸਿਆ ਕਿ ਬੱਕਰੀ ਪਾਲਣ ਨੂੰ ਬੜ੍ਹਾਵਾ ਦੇਣ ਲਈ ਇਹ ਮੰਡੀ ਲਗਾਈ ਗਈ ਹੈ।

ਨੌਜਵਾਨ ਕਿਸਾਨ ਕਲੱਬ ਭਲਾਈਆਣਾ  ਦੇ ਆਗੂ ਜਗਮੀਤ ਸਿੰਘ ਨੇ ਦੱਸਿਆ ਕਿ ਇਹ ਮੰਡੀ ਹਰ ਐਂਤਵਾਰ ਪਿੰਡ ਭਲਾਈਆਣਾ ਵਿਖੇ ਲਗਾਈ ਜਾਵੇਗੀ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਈ ਵੀ ਕਿਸਾਨ ਤਿੰਨ ਹਜ਼ਾਰ ਰੁਪਏ ਤੋਂ ਇਹ ਕਿੱਤਾ ਸ਼ੁਰੂ ਕਰ ਸਕਦਾ ਹੈ। ਅਤੇ ਖੇਤੀਬਾੜੀ ਦੇ ਨਾਲ-ਨਾਲ ਇਹ ਸਹਾਇਕ ਕੀਤਾ ਅਪਣਾ ਕੇ ਕਮਾਈ ਕਰ ਸਕਦਾ ਹੈ।

Published by:Shiv Kumar
First published:

Tags: Farmers, Goat rearing, Mandi, Muktsar news, Punjab news