Home /muktsar /

Sri Muktsar Sahib: ਨੌਜਵਾਨ ਦੀ ਖਾਲੀ ਪਲਾਂਟ 'ਚੋਂ ਮਿਲੀ ਲਾਸ਼, ਪਰਿਵਾਰ ਸਾਰੀ ਰਾਤ ਕਰ ਰਿਹਾ ਸੀ ਭਾਲ  

ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਦੇ ਨੇੜਲੀ ਮੰਡੀ ਬਰੀਵਾਲਾ 'ਚ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਨੌਜਵਾਨ ਦੀ ਪਹਿਚਾਣ ਕੁਲਦੀਪ ਤਮੋਲੀ ਵਾਸੀ ਬਰੀਵਾਲਾ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆ ਡੀ ਐਸ ਪੀ ਜਗਦੀਸ਼ ਕੁਮਾਰ ਪੁਲਿਸ ਪਾਰਟੀ ਸਮੇਤ ਪਹੁੰਚੇ। ਮਿਰਤਕ ਕੁਲਦੀਪ ਤਮੋਲੀ ਨਗਰ ਕੌਂਸਲ ਵਿਚ ਕੱਚੇ ਸਫਾਈ ਸੇਵਕ ਵਜੋਂ ਸੇਵਾ ਨਿਭਾ ਰਿਹਾ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਕੁਲਦੀਪ ਬੀਤੀ ਰਾਤ ਘਰੋਂ ਗਿਆ ਸੀ ਤੇ ਫਿਰ ਵਾਪਿਸ ਨਹੀਂ ਆਇਆ।

ਹੋਰ ਪੜ੍ਹੋ ...
 • Share this:

  ਕੁਨਾਲ ਧੂੜੀਆ

  ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਦੇ ਨੇੜਲੀ ਮੰਡੀ ਬਰੀਵਾਲਾ 'ਚ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਨੌਜਵਾਨ ਦੀ ਪਹਿਚਾਣ ਕੁਲਦੀਪ ਤਮੋਲੀ ਵਾਸੀ ਬਰੀਵਾਲਾ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆ ਡੀ ਐਸ ਪੀ ਜਗਦੀਸ਼ ਕੁਮਾਰ ਪੁਲਿਸ ਪਾਰਟੀ ਸਮੇਤ ਪਹੁੰਚੇ। ਮ੍ਰਿਤਕ ਕੁਲਦੀਪ ਤਮੋਲੀ ਨਗਰ ਕੌਂਸਲ ਵਿਚ ਕੱਚੇ ਸਫਾਈ ਸੇਵਕ ਵਜੋਂ ਸੇਵਾ ਨਿਭਾ ਰਿਹਾ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਕੁਲਦੀਪ ਬੀਤੀ ਰਾਤ ਘਰੋਂ ਗਿਆ ਸੀ ਤੇ ਫਿਰ ਵਾਪਿਸ ਨਹੀਂ ਆਇਆ।

  Muktsar crime

  ਪਰਿਵਾਰ  ਉਸਨੂੰ ਰਾਤ ਭਰ ਲੱਭਦਾ ਰਿਹਾ। ਸਵੇਰੇ ਸੂਚਨਾ ਮਿਲੀ ਕਿ ਪੈਟਰੋਲ ਪੰਪ ਨੇੜੇ ਇਕ ਖਾਲੀ ਪਲਾਂਟ 'ਚ ਲਾਸ਼ ਪਈ ਹੈ। ਜਦ ਉਹਨਾਂ ਜਾ ਕੇ ਵੇਖਿਆ ਤਾਂ ਇਹ ਲਾਸ਼ ਕੁਲਦੀਪ ਤਮੋਲੀ ਦੀ ਸੀ, ਉਸਦੇ ਗਲ ਅਤੇ ਹੋਰ ਥਾਂਵਾਂ 'ਤੇ ਜਖਮ ਵੀ ਸਨ। ਪਰਿਵਾਰਕ ਮੈਂਬਰਾਂ ਅਨੁਸਾਰ ਕੁਲਦੀਪ ਦਾ ਕਤਲ ਕਥਿਤ ਤੌਰ 'ਤੇ ਉਹਨਾਂ ਦੇ ਗੁਆਂਢ 'ਚ ਰਹਿੰਦੇ ਵਿਅਕਤੀਆਂ ਵੱਲੋਂ ਕੀਤਾ ਗਿਆ।

  ਉਹਨਾਂ ਨਾਲ ਪਹਿਲਾ ਵੀ ਉਹਨਾਂ ਦਾ ਝਗੜਾ ਚੱਲਦਾ ਜਿਸ ਸਬੰਧੀ ਪੁਲਿਸ ਐਫ ਆਈ ਆਰ ਦਰਜ ਹੈ। ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਮਾਮਲੇ ਸਬੰਧੀ ਡੀ ਐਸ ਪੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।

  Published by:Rupinder Kaur Sabherwal
  First published:

  Tags: Body, Dead, Muktsar, Punjab