Home /muktsar /

ਵਾਤਾਵਰਣ ਬਚਾਉਣ ਸਬੰਧੀ ਪੁਲਿਸ ਪ੍ਰਸ਼ਾਸਨ ਵੀ ਆਇਆ ਅੱਗੇ, ਦੇਖੋ ਤਸਵੀਰਾਂ  

ਵਾਤਾਵਰਣ ਬਚਾਉਣ ਸਬੰਧੀ ਪੁਲਿਸ ਪ੍ਰਸ਼ਾਸਨ ਵੀ ਆਇਆ ਅੱਗੇ, ਦੇਖੋ ਤਸਵੀਰਾਂ  

ਵਾਤਾਵਰਣ

ਵਾਤਾਵਰਣ ਬਚਾਉਣ ਸਬੰਧੀ ਪੁਲਿਸ ਪ੍ਰਸ਼ਾਸਨ ਵੀ ਆਇਆ ਅੱਗੇ, ਦੇਖੋ ਤਸਵੀਰਾਂ  

ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਦੇ ਟਿੱਬੀ ਸਾਹਿਬ ਰੋਡ ਸਥਿਤ ਥਾਣਾ ਸਦਰ ਵਿਖੇ ਪੰਜਾਬ ਸਰਕਾਰ ਦੀ ਹਰਿਆਵਲ ਲਹਿਰ ਤਹਿਤ ਡੀ ਐਸ ਪੀ ਜਗਦੀਸ਼ ਕੁਮਾਰ ਅਤੇ ਐੱਸ ਐੱਚ ਓ ਜਗਸੀਰ ਸਿੰਘ ਵੱਲੋਂ ਬੂਟੇ ਲਗਾਏ ਗਏ।

  • Share this:
    ਕੁਨਾਲ ਧੂੜੀਆ

    ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਦੇ ਟਿੱਬੀ ਸਾਹਿਬ ਰੋਡ ਸਥਿਤ ਥਾਣਾ ਸਦਰ ਵਿਖੇ ਪੰਜਾਬ ਸਰਕਾਰ ਦੀ ਹਰਿਆਵਲ ਲਹਿਰ ਤਹਿਤ ਡੀ ਐਸ ਪੀ ਜਗਦੀਸ਼ ਕੁਮਾਰ ਅਤੇ ਐੱਸ ਐੱਚ ਓ ਜਗਸੀਰ ਸਿੰਘ ਵੱਲੋਂ ਬੂਟੇ ਲਗਾਏ ਗਏ।

    ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਟਿੱਬੀ ਸਾਹਿਬ ਰੋਡ 'ਤੇ ਨਵੇਂ ਬਣੇ ਥਾਣਾ ਸਦਰ ਦੀ ਬਿਲਡਿੰਗ 'ਚ ਪੁਲਸ ਪ੍ਰਸ਼ਾਸਨ ਵਲੋਂ ਕੰਮਕਾਰ ਸ਼ੁਰੂ ਕੀਤਾ ਗਿਆ ਹੈ। ਜਿਸ ਦੇ ਚਲਦਿਆਂ ਥਾਣਾ ਸਦਰ ਦੀ ਬਿਲਡਿੰਗ ਦੇ ਆਲੇ ਦੁਆਲੇ ਸੁੰਦਰੀ ਕਰਨ ਦੇ ਮਕਸਦ ਨਾਲ ਵੱਖ ਵੱਖ ਕਿਸਮਾਂ ਦੇ ਹਵਾਦਾਰ ਅਤੇ ਛਾਂਦਾਰ ਬੂਟੇ ਲਾਏ ਜਾ ਰਹੇ ਹਨ। ਇਸ ਮੁਹਿੰਮ ਦਾ ਆਗਾਜ਼ ਅੱਜ ਡੀ ਐਸ ਪੀ ਜਗਦੀਸ਼ ਕੁਮਾਰ ਅਤੇ ਐਸਐਚਓ ਜਗਸੀਰ ਸਿੰਘ ਨੇ ਬੂਟੇ ਲਾ ਕੇ ਕੀਤਾ। ਇਸ ਮੌਕੇ ਥਾਣਾ ਸਦਰ ਵਿਖੇ 50 ਬੂਟੇ ਲਗਾਏ ਗਏ।
    Published by:rupinderkaursab
    First published:

    Tags: Environment, Muktsar, Police, Punjab

    ਅਗਲੀ ਖਬਰ