Home /muktsar /

Malout: ਕੈਬਨਿਟ ਮੰਤਰੀ ਦੇ ਸਮਾਗਮ ਦੌਰਾਨ ਹੰਗਾਮਾ, ਦੇਖੋ ਕਿਵੇਂ ਹੋਈ ਧੱਕਾ ਮੁੱਕੀ

Malout: ਕੈਬਨਿਟ ਮੰਤਰੀ ਦੇ ਸਮਾਗਮ ਦੌਰਾਨ ਹੰਗਾਮਾ, ਦੇਖੋ ਕਿਵੇਂ ਹੋਈ ਧੱਕਾ ਮੁੱਕੀ

X
ਕੈਬਨਿਟ

ਕੈਬਨਿਟ ਮੰਤਰੀ ਦੇ ਸਮਾਗਮ ਦੌਰਾਨ ਹੋਇਆ ਹੰਗਾਮਾ

ਮਲੋਟ: ਅੱਜ ਮਲੌਟ ਵਿਚ ਰਾਜ ਪੱਧਰੀ ਅੰਤਰ ਰਾਸ਼ਟਰੀ ਦਿਵਿਆਂਗਤਾ ਦਿਵਸ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸਮਾਜਿਕ ਸੁਰਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਕੈਬਨਿਟ ਮੰਤਰੀ ਡਾ.ਬਲਜੀਤ ਕੌਰ, ਨੇ ਸ਼ਿਰਕਤ ਕੀਤੀ। ਡਾਇਰੈਕਟਰ ਸਮਾਜ ਭਲਾਈ ਅਤੇ ਜ਼ਿਲ੍ਹਾ ਪ੍ਰਸਾਸਸ਼ਨ ਨੇ ਵੀ ਸ਼ਿਰਕਤ ਕੀਤੀ।

  • Share this:

ਕੁਨਾਲ ਧੂੜੀਆ

ਮਲੋਟ: ਅੱਜ ਮਲੌਟ ਵਿਚ ਰਾਜ ਪੱਧਰੀ ਅੰਤਰ ਰਾਸ਼ਟਰੀ ਦਿਵਿਆਂਗਤਾ ਦਿਵਸ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸਮਾਜਿਕ ਸੁਰਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਕੈਬਨਿਟ ਮੰਤਰੀ ਡਾ.ਬਲਜੀਤ ਕੌਰ, ਨੇ ਸ਼ਿਰਕਤ ਕੀਤੀ। ਡਾਇਰੈਕਟਰ ਸਮਾਜ ਭਲਾਈ ਅਤੇ ਜ਼ਿਲ੍ਹਾ ਪ੍ਰਸਾਸਸ਼ਨ ਨੇ ਵੀ ਸ਼ਿਰਕਤ ਕੀਤੀ।

ਮੰਤਰੀ ਦੇ ਸਮਾਗਮ ਵਿਚ ਬੋਲਣ ਦੇ ਸ਼ੁਰੂ ਕਰਨ ਉਪਰੰਤ ਹੀ ਪਹਿਲੇ ਤੋਂ ਸਮਾਗਮ ਵਿਚ ਬੈਠੇ ਬੇਰੁਜ਼ਗਾਰ ਵਿਮੁਕਤ ਜਾਤੀਆਂ ਸੰਘ ਦੇ ਲੋਕਾਂ ਨੇ ਕੈਬਨਿਟ ਮੰਤਰੀ ਅਤੇ ਪੰਜਾਬ ਸਰਕਾਰ ਖਿਲਾਫ ਨਾਹਰੇਬਾਜ਼ੀ ਸ਼ੁਰੂ ਕਰ ਦਿੱਤੀ। ਪੁਲਿਸ ਇਨ੍ਹਾਂ ਲੋਕਾਂ ਨੂੰ ਪੰਡਾਲ ਵਿਚੋਂ ਬਹਾਰ ਕੱਢ ਕੇ ਲੇ ਗਈ ਅਤੇ ਕਈਆਂ ਨੂੰ ਹਿਰਾਸਤ ਵਿਚ ਲੈਣ ਤੋਂ ਬਾਅਦ ਉਣਾ ਨੂੰ ਛੱਡ ਦਿਤਾ ਗਿਆ।

Published by:Rupinder Kaur Sabherwal
First published:

Tags: Muktsar, Punjab