Home /muktsar /

Sri Muktsar Sahib: ਨੌਜਵਾਨਾਂ ਨੇ ਇੰਝ ਦਿੱਤਾ ਨਸ਼ਿਆਂ ਵਿਰੁੱਧ ਸੱਦਾ, ਮੋਟਰਸਾਇਕਲ ਤੇ ਸਵਾਰ ਹੋ ਕੱਢੀ ਰੈਲੀ

Sri Muktsar Sahib: ਨੌਜਵਾਨਾਂ ਨੇ ਇੰਝ ਦਿੱਤਾ ਨਸ਼ਿਆਂ ਵਿਰੁੱਧ ਸੱਦਾ, ਮੋਟਰਸਾਇਕਲ ਤੇ ਸਵਾਰ ਹੋ ਕੱਢੀ ਰੈਲੀ

ਇਹ

ਇਹ ਨੌਜਵਾਨ ਨਸ਼ਿਆਂ ਵਿਰੁੱਧ ਦੇਣਗੇ ਸੁਨੇਹਾ  

ਸ੍ਰੀ ਮੁਕਤਸਰ ਸਾਹਿਬ:  ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਨੌਜਵਾਨਾਂ ਵੱਲੋਂ ਸ੍ਰੀ ਮੁਕਤਸਰ ਸਾਹਿਬ ਤੋਂ ਬੁੱਢਾ ਜ਼ੋਹੜ (ਰਾਜਸਥਾਨ) ਤੱਕ ਜਾਗਰੂਕਤਾ ਮੋਟਰਸਾਇਕਲ ਰੈਲੀ ਕੱਢੀ ਜਾ ਰਹੀ ਹੈ। ਇਹ ਰੈਲੀ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਮੁਕਤੇ ਮੀਨਾਰ ਤੋਂ ਸ਼ੁਰੂ ਹੋਈ ਇਸ ਦੌਰਾਨ ਮੋਟਰਸਾਇਕਲਾਂ 'ਤੇ ਸਵਾਰ ਨੌਜਵਾਨ ਬੁੱਢਾ ਜ਼ੌਹੜ ਲਈ ਰਵਾਨਾ ਹੋੲੈ।

ਹੋਰ ਪੜ੍ਹੋ ...
 • Share this:

  ਕੁਨਾਲ ਧੂੜੀਆ

  ਸ੍ਰੀ ਮੁਕਤਸਰ ਸਾਹਿਬ:  ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਨੌਜਵਾਨਾਂ ਵੱਲੋਂ ਸ੍ਰੀ ਮੁਕਤਸਰ ਸਾਹਿਬ ਤੋਂ ਬੁੱਢਾ ਜ਼ੋਹੜ (ਰਾਜਸਥਾਨ) ਤੱਕ ਜਾਗਰੂਕਤਾ ਮੋਟਰਸਾਇਕਲ ਰੈਲੀ ਕੱਢੀ ਜਾ ਰਹੀ ਹੈ। ਇਹ ਰੈਲੀ ਸ੍ਰੀ ਮੁਕਤਸਰ ਸਾਹਿਬ ਦੇ ਮੁਕਤੇ ਮੀਨਾਰ ਤੋਂ ਸ਼ੁਰੂ ਹੋਈ ਇਸ ਦੌਰਾਨ ਮੋਟਰਸਾਇਕਲਾਂ 'ਤੇ ਸਵਾਰ ਨੌਜਵਾਨ ਬੁੱਢਾ ਜ਼ੌਹੜ ਲਈ ਰਵਾਨਾ ਹੋੲੈ।

  ਇਸ ਮੌਕੇ ਗੱਲਬਾਤ ਕਰਦਿਆ ਨੌਜਵਾਨਾਂ ਨੇ ਕਿਹਾ ਕਿ ਇਹ ਜਾਗਰੂਕਤਾ ਰੈਲੀ ਸ੍ਰੀ ਮੁਕਤਸਰ ਸਾਹਿਬ ਤੋ ਸ਼ੁਰੂ ਹੋਈ ਹੈ। ਜਿਸ ਵਿਚ ਮੋਟਰਸਾਇਕਲ ਸਵਾਰ ਹੋਰ ਨੌਜਵਾਨ ਮਲੋਟ ਅਤੇ ਅਬੋਹਰ ਤੋਂ ਵੀ ਜੁੜਣਗੇ। ਇਸ ਰੈਲੀ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਨਸਿ਼ਆਂ ਵਿਰੁੱਧ ਜਾਗਰੂਕ ਕਰਨਾ ਹੈ ਅਤੇ ਆਪਣੇ ਪੁਰਾਤਨ ਵਿਰਸੇ ਨਾਲ ਜ਼ੋੜਣਾ ਹੈ। ਇਹ ਰੈਲੀ 200 ਕਿਲੋਮੀਟਰ ਦਾ ਸਫ਼ਰ ਤਹਿ ਕਰਕੇ ਨਸਿ਼ਆਂ ਵਿਰੁੱੱਧ ਸੁਨੇਹਾ ਦਿੰਦੀ ਬੁੱੱਢਾ ਜ਼ੌਹੜ (ਰਾਜਸਥਾਨ) ਪਹੁੰਚੇਗੀ।

  Published by:Rupinder Kaur Sabherwal
  First published:

  Tags: Drugs, Muktsar, Punjab