Home /muktsar /

ਮੁਕਤਸਰ 'ਚ ਇਨ੍ਹਾਂ ਮੁਹੱਲਾ ਨਿਵਾਸੀਆਂ ਨੂੰ ਕਦ ਮਿਲੇਗੀ ਸੀਵਰੇਜ ਦੇ ਪਾਣੀ ਸਮੱਸਿਆ ਤੋਂ ਨਿਜਾਤ  

ਮੁਕਤਸਰ 'ਚ ਇਨ੍ਹਾਂ ਮੁਹੱਲਾ ਨਿਵਾਸੀਆਂ ਨੂੰ ਕਦ ਮਿਲੇਗੀ ਸੀਵਰੇਜ ਦੇ ਪਾਣੀ ਸਮੱਸਿਆ ਤੋਂ ਨਿਜਾਤ  

ਇਨ੍ਹਾਂ

ਇਨ੍ਹਾਂ ਮੁਹੱਲਾ ਨਿਵਾਸੀਆਂ ਨੂੰ ਕਦ ਮਿਲੇਗੀ ਇਸ ਸਮੱਸਿਆ ਤੋਂ ਨਿਜਾਤ  

ਸ੍ਰੀ ਮੁਕਤਸਰ ਸਾਹਿਬ ਭੱਠੇ ਵਾਲੀ ਵਾਲੀ ਗਲੀ, ਯੁੱਧ ਕਲੋਨੀ, ਭੁੱਲਰ ਕਾਲੋਨੀ ਦਾ ਕੁੱਝ ਏਰੀਆ ਅਤੇ ਗਾਂਧੀਨਗਰ ਵਿੱਚ ਸੀਵਰੇਜ ਦੇ ਪਾਣੀ ਦੀ ਸਮੱਸਿਆ ਅਕਸਰ ਬਣੀ ਰਹਿੰਦੀ ਹੈ। ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਉਹ ਇਸ ਸਬੰਧ ਵਿਚ ਵਿਭਾਗ ਨੂੰ ਸ਼ਿਕਾਇਤ ਕਰ ਚੁੱਕੇ ਹਨ ਪਰ ਇੱਕ ਵਾਰ ਸੀਵਰੇਜ ਦੇ ਪਾਣੀ ਦੀ ਨਿਕਾਸੀ ਕਰ ਕੇ ਕੁੱਝ ਘੰਟਿਆਂ ਬਾਅਦ ਹੀ ਪਾਣੀ ਦੁਬਾਰਾ ਜਮਾਂ ਹੋ ਜਾਂਦਾ ਹੈ।

ਹੋਰ ਪੜ੍ਹੋ ...
  • Share this:

ਕੁਨਾਲ ਧੂੜੀਆ

ਸ੍ਰੀ ਮੁਕਤਸਰ ਸਾਹਿਬ- ਸ੍ਰੀ ਮੁਕਤਸਰ ਸਾਹਿਬ ਦੇ ਬਹੁਤ ਸਾਰੇ ਮੁਹੱਲਿਆਂ ਵਿੱਚ ਸੀਵਰੇਜ ਦੀ ਸਮੱਸਿਆ ਨੇ ਇਹਨੀਂ ਦਿਨੀਂ ਵਿਕਰਾਲ ਰੂਪ ਧਾਰਨ ਕੀਤਾ ਹੋਇਆ ਹੈ। ਸ਼ਹਿਰ ਦੇ ਬਹੁਤੇ ਮੁਹੱਲਿਆਂ ਵਿੱਚ ਸੀਵਰੇਜ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਨ੍ਹਾਂ ਮੁਹੱਲਿਆਂ ਦੇ ਵਿਚ ਪਾਣੀ ਭਰ ਚੁੱਕਿਆ ਹੈ।

ਜਿਸ ਕਾਰਨ ਇਨ੍ਹਾਂ ਮੁਹੱਲੇ ਦੇ ਲੋਕਾਂ ਦਾ ਇੱਥੇ ਰਹਿਣਾ ਔਖਾ ਹੋ ਚੁੱਕਿਆ ਹੈ। ਸ੍ਰੀ ਮੁਕਤਸਰ ਸਾਹਿਬ ਭੱਠੇ ਵਾਲੀ ਵਾਲੀ ਗਲੀ, ਯੁੱਧ ਕਲੋਨੀ, ਭੁੱਲਰ ਕਾਲੋਨੀ ਦਾ ਕੁੱਝ ਏਰੀਆ ਅਤੇ ਗਾਂਧੀਨਗਰ ਵਿੱਚ ਸੀਵਰੇਜ ਦੇ ਪਾਣੀ ਦੀ ਸਮੱਸਿਆ ਅਕਸਰ ਬਣੀ ਰਹਿੰਦੀ ਹੈ। ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਉਹ ਇਸ ਸਬੰਧ ਵਿਚ ਵਿਭਾਗ ਨੂੰ ਸ਼ਿਕਾਇਤ ਕਰ ਚੁੱਕੇ ਹਨ ਪਰ ਇੱਕ ਵਾਰ ਸੀਵਰੇਜ ਦੇ ਪਾਣੀ ਦੀ ਨਿਕਾਸੀ ਕਰ ਕੇ ਕੁੱਝ ਘੰਟਿਆਂ ਬਾਅਦ ਹੀ ਪਾਣੀ ਦੁਬਾਰਾ ਜਮਾਂ ਹੋ ਜਾਂਦਾ ਹੈ। ਲੋਕਾਂ ਨੇ ਕਿਹਾ ਕਿ ਸਮੱਸਿਆ ਦਾ ਜਲਦ ਹੱਲ ਹੋਣਾ ਚਾਹੀਦਾ ਹੈ।

Published by:Tanya Chaudhary
First published:

Tags: Muktsar, Water