ਭਾਰਤੀ ਲੜਾਕੂ ਜਹਾਜ਼ ਹਾਦਸਾਗ੍ਰਸਤ, ਦੋ ਪਾਇਲਟਾਂ ਦੀ ਹੋਈ ਮੌਤ

Updated: February 1, 2019, 1:33 PM IST
ਭਾਰਤੀ ਲੜਾਕੂ ਜਹਾਜ਼ ਹਾਦਸਾਗ੍ਰਸਤ, ਦੋ ਪਾਇਲਟਾਂ ਦੀ ਹੋਈ ਮੌਤ
ਭਾਰਤੀ ਲੜਾਕੂ ਜਹਾਜ਼ ਹਾਦਸਾਗ੍ਰਸਤ, ਦੋ ਪਾਇਲਟਾਂ ਦੀ ਹੋਈ ਮੌਤ

Updated: February 1, 2019, 1:33 PM IST
ਭਾਰਤੀ ਲੜਾਕੂ ਜਹਾਜ਼ ਮਿਰਾਜ਼ 2000 ਅੱਜ ਸ਼ੁੱਕਰਵਾਰ ਬੈਂਗਲੁਰੂ ਅੱਡੇ ਕੋਲ ਹਾਦਸਾਗ੍ਰਸਤ ਹੋ ਗਿਆ। ਇਸ ਜਹਾਜ਼ 'ਚ ਦੋ ਪਾਇਲਟ ਸਵਾਰ ਸਨ।ਰਿਪੋਰਟਾਂ ਮੁਤਾਬਿਕ ਹਵਾਈ ਅੱਡੇ 'ਤੇ ਲੈਡਿੰਗ ਦੌਰਾਨ ਜਹਾਜ਼ ਹਾਦਸਾਗ੍ਰਸਤ ਹੋ ਗਿਆ ਤੇ ਇਸ ਹਾਦਸੇ ਵਿਚ ਇਕ ਪਾਇਲਟ ਦੀ ਪਹਿਲਾ ਮੌਤ ਹੋ ਗਈ। ਜਦਕਿ ਦੂਸਰੇ ਪਾਇਲਟ ਦੀ ਵੀ ਮੌਤ ਹੋ ਗਈ ਹੈ।
First published: February 1, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...