Home /News /national /

ਹਿਮਾਚਲ ਪ੍ਰਦੇਸ਼ ਵਿੱਚ 22 ਲਿੰਕ ਸੜਕਾਂ, 3 ਰਾਸ਼ਟਰੀ ਰਾਜ ਮਾਰਗ ਬੰਦ

ਹਿਮਾਚਲ ਪ੍ਰਦੇਸ਼ ਵਿੱਚ 22 ਲਿੰਕ ਸੜਕਾਂ, 3 ਰਾਸ਼ਟਰੀ ਰਾਜ ਮਾਰਗ ਬੰਦ

ਹਿਮਾਚਲ ਪ੍ਰਦੇਸ਼ ਵਿੱਚ 22 ਲਿੰਕ ਸੜਕਾਂ, 3 ਰਾਸ਼ਟਰੀ ਰਾਜ ਮਾਰਗ ਬੰਦ

ਹਿਮਾਚਲ ਪ੍ਰਦੇਸ਼ ਵਿੱਚ 22 ਲਿੰਕ ਸੜਕਾਂ, 3 ਰਾਸ਼ਟਰੀ ਰਾਜ ਮਾਰਗ ਬੰਦ

ਪਿਛਲੇ 24 ਘੰਟਿਆਂ ਦੌਰਾਨ ਢਿੱਗਾਂ ਡਿੱਗਣ, ਬੱਦਲ ਫਟਣ, ਤੇਜ਼ ਹੜ੍ਹ ਅਤੇ ਭਾਰੀ ਮੀਂਹ ਕਾਰਨ ਜਨਤਕ ਉਪਯੋਗਤਾਵਾਂ ਦੀ ਸਥਿਤੀ ਰਿਪੋਰਟ ਵਿੱਚ, ਅਥਾਰਟੀ ਨੇ ਦੱਸਿਆ ਕਿ ਰਾਜ ਵਿੱਚ 22 ਲਿੰਕ ਸੜਕਾਂ ਅਤੇ 3 ਰਾਸ਼ਟਰੀ ਮਾਰਗਾਂ ਨੂੰ ਰੋਕਿਆ ਗਿਆ ਹੈ।

 • Share this:
  ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ 22 ਲਿੰਕ ਸੜਕਾਂ ਅਤੇ 3 ਰਾਸ਼ਟਰੀ ਮਾਰਗ (ਐਨਐਚ) ਬੰਦ ਹਨ। ਇਹ ਜਾਣਕੀਰ ਰਾਜ ਦੀ ਆਪਦਾ ਪ੍ਰਬੰਧਨ ਅਥਾਰਟੀ ਨੇ ਸੋਮਵਾਰ ਨੂੰ ਦਿੱਤੀ ਹੈ। ਪਿਛਲੇ 24 ਘੰਟਿਆਂ ਦੌਰਾਨ ਢਿੱਗਾਂ ਡਿੱਗਣ, ਬੱਦਲ ਫਟਣ, ਤੇਜ਼ ਹੜ੍ਹ ਅਤੇ ਭਾਰੀ ਮੀਂਹ ਕਾਰਨ ਜਨਤਕ ਉਪਯੋਗਤਾਵਾਂ ਦੀ ਸਥਿਤੀ ਰਿਪੋਰਟ ਵਿੱਚ, ਅਥਾਰਟੀ ਨੇ ਦੱਸਿਆ ਕਿ ਰਾਜ ਵਿੱਚ 22 ਲਿੰਕ ਸੜਕਾਂ ਅਤੇ 3 ਰਾਸ਼ਟਰੀ ਮਾਰਗਾਂ ਨੂੰ ਰੋਕਿਆ ਗਿਆ ਹੈ।

  ਅਥਾਰਟੀ ਨੇ ਕਿਹਾ ਕਿ ਕਿੰਨੌਰ ਜ਼ਿਲ੍ਹੇ ਵਿੱਚ ਐਨਐਚ -5 ਉਰਨੀ ਪੁਲ ਨੂੰ ਨੁਕਸਾਨ ਹੋਣ ਕਾਰਨ ਬੰਦ ਕੀਤਾ ਗਿਆ ਸੀ, ਕੁੱਲੂ ਜ਼ਿਲ੍ਹੇ ਵਿੱਚ ਐਨਐਚ -305 ਭਾਰੀ ਬਾਰਸ਼ ਕਾਰਨ ਬੰਦ ਕੀਤਾ ਗਿਆ ਸੀ ਅਤੇ, ਲਾਹੌਲ ਸਪਿਤੀ ਵਿੱਚ ਐਨਐਚ -003 ਬਰਾਲਾਚਾ ਵਿਖੇ ਤਾਜ਼ਾ ਬਰਫ਼ਬਾਰੀ ਕਾਰਨ ਬੰਦ ਕਰ ਦਿੱਤਾ ਗਿਆ ਸੀ।

  ਇਸ ਤੋਂ ਪਹਿਲਾਂ, ਖੇਤਰ ਵਿੱਚ ਭਾਰੀ ਮੀਂਹ ਤੋਂ ਬਾਅਦ ਸ਼ਿਮਲਾ ਜ਼ਿਲ੍ਹੇ ਦੇ ਨਾਨਖਾਰੀ ਖੇਤਰ ਦੇ ਪੁਨਨ ਪਿੰਡ ਵਿੱਚ ਮਹਿਲਾ ਮੰਡਲ ਭਵਨ ਉੱਤੇ ਪੱਥਰ ਡਿੱਗਣ ਕਾਰਨ ਨੁਕਸਾਨ ਪਹੁੰਚਿਆ। (ਏਐਨਆਈ)
  Published by:Sukhwinder Singh
  First published:

  Tags: Himachal, Landslide

  ਅਗਲੀ ਖਬਰ