Home /News /national /

ਫਰਜ਼ੀ ਵੀਜ਼ਾ ਰੈਕੇਟ ਦਾ ਪਰਦਾਫਾਸ਼, ਸੈਂਕੜੇ ਪਾਸਪੋਰਟ ਤੇ ਹੋਰ ਦਸਤਾਵੇਜ਼ਾਂ ਸਣੇ 5 ਗ੍ਰਿਫਤਾਰ

ਕਈ ਦੇਸ਼ਾਂ ਦੇ ਦੂਤਾਵਾਸਾਂ ਨਾਲ ਸਬੰਧਤ ਉਨ੍ਹਾਂ ਦੇ ਜਾਅਲੀ ਸਟੈਂਪ ਵੀ ਜ਼ਬਤ ਕੀਤੇ ਗਏ ਹਨ। ਯੂਰਪੀ ਦੇਸ਼ਾਂ ਨੂੰ ਭੇਜੇ ਜਾਅਲੀ ਵੀਜ਼ਿਆਂ ਸਬੰਧੀ ਬਹੁਤ ਸਾਰੇ ਸਬੂਤ ਜ਼ਬਤ ਕੀਤੇ ਗਏ ਹਨ।

  • Share this:
    ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਨੇ ਵੱਡੀ ਕਾਰਵਾਈ ਕਰਦੇ ਹੋਏ ਫਰਜ਼ੀ ਵੀਜ਼ਾ ਰੈਕੇਟ (FAKE VISA RACKET BUSTED) ਦਾ ਪਰਦਾਫਾਸ਼ ਕਰਦੇ ਹੋਏ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।

    ਸਪੈਸ਼ਲ ਸੈੱਲ ਦੀ ਟੀਮ ਨੇ ਮੁਲਜ਼ਮਾਂ ਕੋਲੋਂ ਕਰੀਬ 225 ਪਾਸਪੋਰਟ ਵੀ ਜ਼ਬਤ ਕੀਤੇ ਹਨ। ਇਸ ਮਾਮਲੇ ਦੀ ਜਾਂਚ ਦੌਰਾਨ ਸਪੈਸ਼ਲ ਸੈੱਲ ਦੀ ਟੀਮ ਨੇ ਜਾਅਲੀ ਵੀਜ਼ਾ ਬਣਾਉਣ ਲਈ ਬਹੁਤ ਸਾਰੇ ਦਸਤਾਵੇਜ਼, ਸਾਜ਼ੋ-ਸਾਮਾਨ (225 PASSPORTS & HUGE NUMBER OF FAKE VISA STICKERS OF DIFFERENT COUNTRIES RECOVRED) ਵੀ ਜ਼ਬਤ ਕੀਤੇ ਹਨ।

    ਕਈ ਦੇਸ਼ਾਂ ਦੇ ਦੂਤਾਵਾਸਾਂ ਨਾਲ ਸਬੰਧਤ ਉਨ੍ਹਾਂ ਦੇ ਜਾਅਲੀ ਸਟੈਂਪ ਵੀ ਜ਼ਬਤ ਕੀਤੇ ਗਏ ਹਨ। ਯੂਰਪੀ ਦੇਸ਼ਾਂ ਨੂੰ ਭੇਜੇ ਜਾਅਲੀ ਵੀਜ਼ਿਆਂ ਸਬੰਧੀ ਬਹੁਤ ਸਾਰੇ ਸਬੂਤ ਜ਼ਬਤ ਕੀਤੇ ਗਏ ਹਨ।

    Published by:Gurwinder Singh
    First published:

    Tags: Crime news, Indian passport, Passports, Visa, Visa extensions, Visas

    ਅਗਲੀ ਖਬਰ