ਟਰੱਕ ਨੇ ਅਲਟੋ ਨੂੰ ਮਾਰੀ ਟੱਕਰ, ਪਤੀ-ਪਤਨੀ ਤੇ 7 ਮਹੀਨਿਆਂ ਦੀ ਧੀ ਦੀ ਮੌਤ

News18 Punjab
Updated: July 21, 2019, 1:44 PM IST
share image
ਟਰੱਕ ਨੇ ਅਲਟੋ ਨੂੰ ਮਾਰੀ ਟੱਕਰ, ਪਤੀ-ਪਤਨੀ ਤੇ 7 ਮਹੀਨਿਆਂ ਦੀ ਧੀ ਦੀ ਮੌਤ

  • Share this:
  • Facebook share img
  • Twitter share img
  • Linkedin share img
ਸੋਨੀਪਤ ਵਿਚ ਦਰਦਨਾਕ ਸੜਕ ਹਾਦਸੇ 'ਚ ਪਤੀ-ਪਤਨੀ ਤੇ ਉਨ੍ਹਾਂ ਦੀ 7 ਮਹੀਨਿਆਂ ਦੀ ਧੀ ਮੌਤ ਹੋ ਗਈ। ਹਾਦਸਾ ਸੋਨੀਪਤ ਦੇ ਬਹਾਲਗੜ੍ਹ ਚੌਕ 'ਤੇ ਦਾਵਤ ਰਾਈਸ ਮਿੱਲ ਨੇੜੇ ਵਾਪਰਿਆ।

ਤੇਜ਼ ਰਫ਼ਤਾਰ ਟਰੱਕ ਨੇ ਆਲਟੋ ਕਾਰ ਵਿੱਚ ਟੱਕਰ ਮਾਰ ਦਿੱਤੀ। ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ। ਮ੍ਰਿਤਕਾਂ ਦੀ ਪਛਾਣ ਰਾਜੇਸ਼, ਉਸ ਦੀ ਪਤਨੀ ਪਿੰਕੀ ਤੇ ਧੀ ਪਰਵਜੋਤ ਵਜੋਂ ਹੋਈ ਹੈ। ਸਾਰੇ ਮ੍ਰਿਤਕ ਕਰਨਾਲ ਦੇ ਰਹਿਣ ਵਾਲੇ ਸੀ। ਹਾਦਸੇ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਹੋਈ ਹੈ।

First published: July 21, 2019
ਹੋਰ ਪੜ੍ਹੋ
ਅਗਲੀ ਖ਼ਬਰ