ਕਲਕੱਤੇ ਵਿਚ ਇਕ ਸਕੂਲੀ ਵਿਦਿਆਰਥੀ ਵੱਲੋਂ ਜਿਮਨਾਸਟਿਕ ਕਰਦੇ ਹੋਏ ਵੀਡੀਓ ਸੋਸ਼ਲ ਮੀਡੀਆ ਉੱਤੇ ਖ਼ੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਪਸੰਦ ਕਰਨ ਵਾਲਿਆਂ ਵਿਚ ਪੰਜ ਵਾਰ ਦੀ ਉਲੰਪਿਕ ਸੋਨ ਤਗਮਾ ਜੇਤੂ ਨਾਦਿਆ ਕੋਮਾਨੇਸੀ ਵੀ ਸ਼ਾਮਲ ਹੈ। ਇਸ ਵੀਡੀਓ ਵਿਚ ਇਹ ਲੜਕਾ ਇਕ ਹੀ ਸਾਹ ਵਿਚ 30 ਕਲਾਬਾਜ਼ੀਆਂ ਕਰਦਾ ਹੈ।
ਇਸ ਲੜਕੇ ਦੇ ਕਰਤਬ ਤੋਂ ਹਰ ਕੋਈ ਹੈਰਾਨ ਹੈ। ਲੋਕ ਇਸ ਲੜਕੇ ਨੂੰ ਅੱਗੇ ਵਧਣ ਦਾ ਹੌਂਸਲਾ ਦੇ ਰਹੇ ਹਨ। ਕਈਆਂ ਦਾ ਕਹਿਣਾ ਹੈ ਕਿ ਜੇ ਸਰਕਾਰ ਥੋੜ੍ਹੀ ਗੌਰ ਕਰੇ ਤੇ ਅਜਿਹੇ ਬੱਚੀਆਂ ਨੂੰ ਮੌਕਾ ਦੇਵੇ ਤਾਂ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲਿਆਂ ਦੀ ਕਮੀ ਨਹੀਂ ਹੈ। ਲੋਕ ਇਸ ਵੀਡੀਓ ਨੂੰ ਖੇਡ ਮੰਤਰੀ ਕਿਰੇਨ ਰਿਜਿਜੂ ਤੇ ਖੇਡ ਮੰਤਰਾਲੇ ਨੂੰ ਟੈਗ ਕਰ ਰਹੇ ਹਨ। ਤੇ ਆਖ ਰਹੇ ਹਨ ਕਿ ਅਜਿਹਾ ਸਿਸਟਮ ਹੋਣਾ ਚਾਹੀਦਾ ਹੈ ਕਿ ਪੇਂਡੂ ਇਲਾਕਿਆਂ ਵਿਚ ਲੁਕੇ ਅਜਿਹੇ ਹੁਨਰ ਨੂੰ ਨਖਾਰਿਆ ਜਾ ਸਕੇ।
Amazing! 30 Somersaults at a time! There is no dearth of talent in our country only the need a chance n blessing of people. @KirenRijiju @YASMinistry pic.twitter.com/8umbKZESk4
— Sweta_Entomon 🇮🇳 (@sp_dash68) September 9, 2019

ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Gymnast, Raw talent