Home /News /national /

ਮਣੀਪੁਰ ‘ਚ ਫੌਜ ‘ਤੇ ਹਮਲਾ, 3 ਜਵਾਨ ਸ਼ਹੀਦ, 4 ਦੀ ਹਾਲਤ ਗੰਭੀਰ

ਮਣੀਪੁਰ ‘ਚ ਫੌਜ ‘ਤੇ ਹਮਲਾ, 3 ਜਵਾਨ ਸ਼ਹੀਦ, 4 ਦੀ ਹਾਲਤ ਗੰਭੀਰ

ਮਣੀਪੁਰ ‘ਚ ਫੌਜ ‘ਤੇ ਹਮਲਾ, 3 ਜਵਾਨ ਸ਼ਹੀਦ, 4 ਦੀ ਹਾਲਤ ਗੰਭੀਰ (file photo)

ਮਣੀਪੁਰ ‘ਚ ਫੌਜ ‘ਤੇ ਹਮਲਾ, 3 ਜਵਾਨ ਸ਼ਹੀਦ, 4 ਦੀ ਹਾਲਤ ਗੰਭੀਰ (file photo)

ਮਨੀਪੁਰ (Chandel Manipur) ਵਿਚ ਭਾਰਤੀ ਸੈਨਾ ਦੀ ਇਕ ਟੀਮ ਉਤੇ ਹਮਲਾ ਕਰ ਦਿੱਤਾ ਹੈ, ਜਿਸ ਵਿਚ 3 ਸ਼ਹੀਦ ਹੋ ਗਏ ਹਨ ਅਤੇ 4 ਦੀ ਹਾਲਤ ਗੰਭੀਰ ਬਣੀ ਹੋਈ ਹੈ।

 • Share this:

  ਮਨੀਪੁਰ (Chandel Manipur) ਵਿਚ ਭਾਰਤੀ ਸੈਨਾ ਦੀ ਇਕ ਟੀਮ ਉਤੇ ਹਮਲਾ ਕਰ ਦਿੱਤਾ ਹੈ, ਜਿਸ ਵਿਚ 3 ਸ਼ਹੀਦ ਹੋ ਗਏ ਹਨ ਅਤੇ 4 ਦੀ ਹਾਲਤ ਗੰਭੀਰ ਬਣੀ ਹੋਈ ਹੈ। ਨਿਊਜ਼ ਏਜੰਸੀ ਏ ਐਨ ਆਈ ਦੇ ਅਨੁਸਾਰ, ਮਿਆਂਮਾਰ ਦੀ ਸਰਹੱਦ ਨਾਲ ਲੱਗਦੇ ਚੰਦੇਲ ਵਿੱਚ ਸਥਾਨਕ ਗਰੁੱਪ ਪੀਪਲਜ਼ ਲਿਬਰੇਸ਼ਨ ਆਰਮੀ ਦੇ ਅੱਤਵਾਦੀਆਂ ਵੱਲੋਂ ਕੀਤੇ ਹਮਲੇ ਵਿੱਚ 4 ਅਸਾਮ ਰਾਈਫਲਜ਼ ਯੂਨਿਟ ਦੇ ਤਿੰਨ ਜਵਾਨ ਮਾਰੇ ਗਏ ਅਤੇ ਚਾਰ ਲੋਕ ਜ਼ਖਮੀ ਹੋ ਗਏ।

  ANI ਦੇ ਅਨੁਸਾਰ ਅੱਤਵਾਦੀਆਂ ਨੇ ਪਹਿਲਾਂ ਆਈਈਡੀ ਧਮਾਕਾ ਕੀਤਾ ਅਤੇ ਫਿਰ ਸੈਨਿਕਾਂ 'ਤੇ ਗੋਲੀਆਂ ਚਲਾ ਦਿੱਤੀਆਂ। ਇੰਫਾਲ ਤੋਂ 100 ਕਿਲੋਮੀਟਰ ਦੂਰ ਉਸ ਖੇਤਰ ਵਿਚ ਰਿਇੰਫੋਰਸਮੈਂਟ ਭੇਜਿਆ ਗਿਆ ਹੈ। ਦੱਸਿਆ ਗਿਆ ਕਿ ਜ਼ਖਮੀ ਫੌਜੀਆਂ ਨੂੰ ਇੰਫਾਲ ਪੱਛਮੀ ਜ਼ਿਲ੍ਹੇ ਦੇ ਮਿਲਟਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

  Published by:Ashish Sharma
  First published:

  Tags: Attacked, Indian Army