ਹੈਦਰਾਬਾਦ 'ਚ ਪੰਜਾਬੀ ਪਰਿਵਾਰ ਨੇ ਕੀਤੀ ਖੁਦਕੁਸ਼ੀ, ਦੋ ਦੀ ਹੋਈ ਮੌਤ ਤੇ ਦੋ ਗੰਭੀਰ..

News18 Punjab
Updated: July 11, 2019, 4:00 PM IST
ਹੈਦਰਾਬਾਦ 'ਚ ਪੰਜਾਬੀ ਪਰਿਵਾਰ ਨੇ ਕੀਤੀ ਖੁਦਕੁਸ਼ੀ, ਦੋ ਦੀ ਹੋਈ ਮੌਤ ਤੇ ਦੋ ਗੰਭੀਰ..
ਹੈਦਰਾਬਾਦ 'ਚ ਪੰਜਾਬੀ ਪਰਿਵਾਰ ਨੇ ਕੀਤੀ ਖੁਦਕੁਸ਼ੀ, ਦੋ ਦੀ ਹੋਈ ਮੌਤ ਤੇ ਦੋ ਗੰਭੀਰ..
News18 Punjab
Updated: July 11, 2019, 4:00 PM IST
ਹੈਦਰਾਬਾਦ ਵਿੱਚ ਇੱਕ ਪੰਜਾਬੀ ਪਰਿਵਾਰ ਦੇ ਚਾਰ ਮੈਂਬਰਾਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ ਕੀਤੀ। ਜਿੰਨਾਂ ਵਿੱਚ ਦੋ ਦੀ ਮੌਤ ਹੋ ਗਈ ਤੇ ਦੇ ਦੋ ਹਸਪਤਾਲ ਵਿੱਚ ਜਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਇਹ ਘਟਨਾ ਵੀਰਵਾਰ ਨੂੰ ਅੰਬਰਪੇਟ ਵਿਚ ਡੀ.ਡੀ. ਕਲੋਨੀ ਵਿਖੇ ਵਾਪਰੀ।

ਜਾਣਕਾਰੀ ਮੁਤਾਬਿਕ ਪਰਿਵਾਰ ਦੇ ਚਾਰ ਮੈੰਬਰਾਂ ਨੇ ਕੋਲਡ ਡਰਿੰਗ ਵਿੱਚ ਨੀਂਦ ਦੀਆਂ ਗੋਲੀਆਂ ਪਾ ਕੇ ਆਪਣੀ ਜ਼ਿੰਦਗੀ ਖਤਮ ਕਰਨ ਦੀ ਕੋਸ਼ਿਸ ਕੀਤੀ। ਘਟਨਾ ਤੋਂ ਬਾਅਦ ਲੋਕਾਂ ਨੇ ਸਥਾਨਕ ਪੁਲਿਸ ਨੂੰ ਬੁਲਾ ਕੇ ਹਸਪਤਾਲ ਦਾਖਲ ਕਰਵਾਇਆ।

Loading...
ਇਸ ਘਟਨਾ ਮਰਨ ਵਾਲਿਆਂ ਵਿੱਚ ਪਛਾਣ ਪਵਨ (65) ਅਤੇ ਨੀਲਮ (55) ਦੇ ਰੂਪ' ਚ ਹੋਈ ਸੀ। ਜਦਕਿ ਮਨੂ (34) ਅਤੇ ਨਿਖਿਲ (30) ਜੀਵਨ ਲਈ ਲੜ ਰਹੇ ਹਨ। ਆਤਮ ਹੱਤਿਆ ਦਾ ਹਾਲੇ ਕਾਰਨ ਨਹੀਂ ਪਤਾ ਲੱਗਾ ਪਰ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
First published: July 11, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...