ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਹੋਇਆ ਸਵਾਈਨ ਫਲੂ, ਚੌਕਸੀ ਦੇ ਹੁਕਮ

News18 Punjabi | News18 Punjab
Updated: February 25, 2020, 8:06 PM IST
share image
ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਹੋਇਆ ਸਵਾਈਨ ਫਲੂ, ਚੌਕਸੀ ਦੇ ਹੁਕਮ
ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਹੋਇਆ ਸਵਾਈਨ ਫਲੂ, ਚੌਕਸੀ ਦੇ ਹੁਕਮ

  • Share this:
  • Facebook share img
  • Twitter share img
  • Linkedin share img
ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ ( H1N1) ਹੋ ਗਿਆ ਹੈ। ਇਸ ਗੱਲ ਦੀ ਪੁਸ਼ਟੀ ਜਸਟਿਸ ਡੀ ਵਾਈ  ਚੰਦਰਚੂੜ੍ਹ  (Justice DY Chandrachud)  ਨੇ ਕੋਰਟ ਦੀ ਕਾਰਵਾਈ ਦੌਰਾਨ ਕੀਤੀ। ਇਸ ਬਿਮਾਰੀ ਸਬੰਧੀ ਜੱਜਾਂ ਨੇ ਚੀਫ਼ ਜਸਟਿਸ ਐੱਸ ਏ ਬੋਬਡੇ (Chief Justice SA Bobde) ਨਾਲ ਮੀਟਿੰਗ ਕੀਤੀ।

ਵਕੀਲਾਂ ਦੇ ਬਚਾਅ ਲਈ ਸੁਪਰੀਮ ਕੋਰਟ ਨੇ ਟੀਕਾ ਲਗਵਾਉਣ ਦਾ ਕੀਤਾ ਫ਼ੈਸਲਾ

ਜਸਟਿਸ ਡੀ ਵਾਈ  ਚੰਦਰਚੂੜ੍ਹ (DY Chandrachud)  ਨੇ ਦੱਸਿਆ ਹੈ ਕਿ ਮੀਟਿੰਗ ਦੌਰਾਨ ਸੁਪਰੀਮ ਕੋਰਟ ਦੇ ਵਕੀਲਾਂ ਨੂੰ ਟੀਕੇ ਲਗਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਤੋਂ ਸੁਪਰੀਮ ਕੋਰਟ ਬਾਰ ਐਸੋਸਿਏਸ਼ਨ ਦੇ ਵਕੀਲਾਂ ਨੇ ਚੀਫ਼ ਜਸਟਿਸ ਨਾਲ ਸਵਾਈਨ ਫਲੂ ਨੂੰ ਲੈ ਕੇ ਮੀਟਿੰਗ ਕੀਤੀ। ਮੀਟਿੰਗ ਵਿਚ ਵਕੀਲਾਂ ਨੇ ਬਿਮਾਰੀ ਨੂੰ ਰੋਕਣ ਲਈ ਯੋਗ ਕਦਮ ਚੁੱਕਣ ਦੀ ਅਪੀਲ ਕੀਤੀ।
First published: February 25, 2020
ਹੋਰ ਪੜ੍ਹੋ
ਅਗਲੀ ਖ਼ਬਰ