Home /News /national /

ਸੜਕ ਹਾਦਸੇ ਦੀ ਖੌਫ਼ਨਾਕ ਵੀਡੀਓ, ਕ੍ਰੇਨ ਨੇ ਸਕੂਟੀ ਸਵਾਰ ਲੜਕੀ ਨੂੰ ਦਰੜਿਆ, ਮੌਕੇ 'ਤੇ ਹੋਈ ਮੌਤ

ਸੜਕ ਹਾਦਸੇ ਦੀ ਖੌਫ਼ਨਾਕ ਵੀਡੀਓ, ਕ੍ਰੇਨ ਨੇ ਸਕੂਟੀ ਸਵਾਰ ਲੜਕੀ ਨੂੰ ਦਰੜਿਆ, ਮੌਕੇ 'ਤੇ ਹੋਈ ਮੌਤ

 ਹਿਸਾਰ ਰੋਡ ਬੱਸ ਸਟੈਂਡ ਨੇੜੇ ਇਹ ਦਰਦਨਾਕ ਹਾਦਸਾ ਵਾਪਰਿਆ ਹੈ।

ਹਿਸਾਰ ਰੋਡ ਬੱਸ ਸਟੈਂਡ ਨੇੜੇ ਇਹ ਦਰਦਨਾਕ ਹਾਦਸਾ ਵਾਪਰਿਆ ਹੈ।

Crane hit a girl riding on scooty In Hisar-ਪੁਲਿਸ ਨੇ ਕ੍ਰੇਨ ਚਾਲਕ 'ਤੇ ਮਾਮਲਾ ਦਰਜ ਕੀਤਾ ਹੈ। ਵਿਦਿਆਰਥਣ ਬੁੱਕ ਡਿਪੋ ਤੋਂ ਬੁੱਕ ਲੈਣ ਗਈ ਸੀ। ਹਿਸਾਰ ਰੋਡ ਬੱਸ ਸਟੈਂਡ ਨੇੜੇ ਇਹ ਦਰਦਨਾਕ ਹਾਦਸਾ ਵਾਪਰਿਆ ਹੈ।

  • Share this:
    ਹਿਸਾਰ : ਸੜਕ ਹਾਦਸੇ ਦੀ ਖੌਫ਼ਨਾਕ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਵਿੱਚ ਕ੍ਰੇਨ ਨੇ ਸਕੂਟੀ ਸਵਾਰ ਲੜਕੀ ਨੂੰ ਦਰੜਿਆ ਹੈ। ਹਾਦਸੇ ਕਾਰਨ ਲੜਕੀ ਦੀ ਮੌਕੇ 'ਤੇ ਮੌਤ ਹੋ ਗਈ। ਪੁਲਿਸ ਨੇ ਕ੍ਰੇਨ ਚਾਲਕ 'ਤੇ ਮਾਮਲਾ ਦਰਜ ਕੀਤਾ ਹੈ। ਵਿਦਿਆਰਥਣ ਬੁੱਕ ਡਿਪੋ ਤੋਂ ਬੁੱਕ ਲੈਣ ਗਈ ਸੀ। ਹਿਸਾਰ ਰੋਡ ਬੱਸ ਸਟੈਂਡ ਨੇੜੇ ਇਹ ਦਰਦਨਾਕ ਹਾਦਸਾ ਵਾਪਰਿਆ ਹੈ।

    ਖ਼ਬਰ ਅੱਪਡੇਟ ਹੋ ਰਹੀ ਹੈ...
    Published by:Sukhwinder Singh
    First published:

    Tags: Hisar, Road accident

    ਅਗਲੀ ਖਬਰ