Home /News /national /

Yamunanagar 'ਚ ਰਾਵਣ ਦਾ ਸੜਦਾ ਪੁਤਲਾ ਲੋਕਾਂ 'ਤੇ ਡਿੱਗਿਆ, ਕਈ ਜ਼ਖਮੀ

Yamunanagar 'ਚ ਰਾਵਣ ਦਾ ਸੜਦਾ ਪੁਤਲਾ ਲੋਕਾਂ 'ਤੇ ਡਿੱਗਿਆ, ਕਈ ਜ਼ਖਮੀ

Yamunanagar 'ਚ ਰਾਵਣ ਦਾ ਸੜਦਾ ਪੁਤਲਾ ਲੋਕਾਂ 'ਤੇ ਡਿੱਗਿਆ, ਕਈ ਜ਼ਖਮੀ

Yamunanagar 'ਚ ਰਾਵਣ ਦਾ ਸੜਦਾ ਪੁਤਲਾ ਲੋਕਾਂ 'ਤੇ ਡਿੱਗਿਆ, ਕਈ ਜ਼ਖਮੀ

ਰਾਵਣ ਨੂੰ ਸਾੜਨ ਦੌਰਾਨ ਅਚਾਨਕ ਪੁਤਲਾ ਉਥੇ ਖੜ੍ਹੇ ਲੋਕਾਂ 'ਤੇ ਡਿੱਗ ਪਿਆ। ਹਾਦਸੇ 'ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਪਰ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਮੌਕੇ 'ਤੇ ਮੌਜੂਦ ਪੁਲਸ ਨੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ।

  • Share this:

    ਯਮੁਨਾਨਗਰ - ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਵਿੱਚ ਵਿਜੇਦਸ਼ਮੀ 'ਤੇ ਰਾਵਣ ਦਹਿਨ ਦੌਰਾਨ ਵੱਡਾ ਹਾਦਸਾ ਹੋਣੋਂ ਟੱਲ ਗਿਆ।  ਰਾਵਣ ਨੂੰ ਸਾੜਨ ਦੌਰਾਨ ਅਚਾਨਕ ਪੁਤਲਾ ਉਥੇ ਖੜ੍ਹੇ ਲੋਕਾਂ 'ਤੇ ਡਿੱਗ ਪਿਆ। ਹਾਦਸੇ 'ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਪਰ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਮੌਕੇ 'ਤੇ ਮੌਜੂਦ ਪੁਲਸ ਨੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ।

    ਦੱਸ ਦਈਏ ਕਿ ਸਾਲ 2018 ਵਿੱਚ ਦੁਸਹਿਰ ਮੌਕੇ ਅੰਮ੍ਰਿਤਸਰ ਵਿੱਚ ਇੱਕ ਵੱਡਾ ਰੇਲ ਹਾਦਸਾ ਹੋਇਆ ਸੀ। ਅੰਮ੍ਰਿਤਸਰ ਅਤੇ ਮਾਨਾਵਾਲਾ ਵਿਚਕਾਰ ਗੇਟ ਨੰਬਰ 27 ਨੇੜੇ ਵਾਪਰਿਆ ਸੀ। ਪ੍ਰਸਾਸ਼ਨ ਨੇ ਰੇਲ ਹਾਦਸੇ ਵਿੱਚ 61 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਸੀ।

    Published by:Ashish Sharma
    First published:

    Tags: Dussehra 2022, Haryana, Yamunanagar